ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਬਾਲੀਵੁੱਡ ਤੋਂ ਲੈ ਕੇ ਸਾਊਥ ਫਿਲਮ ਇੰਡਸਟਰੀ ਤੱਕ ਨਾਮ ਕਮਾਇਆ ਹੈ।

ਲੋਕ ਉਸ ਦੀ ਖੂਬਸੂਰਤੀ ਅਤੇ ਸਟਾਈਲ ਦੇ ਕਾਇਲ ਹਨ।

ਰਕੁਲ ਪ੍ਰੀਤ ਸਿੰਘ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ।

ਲੋਕ ਉਸ ਨੂੰ ਇੰਸਟਾਗ੍ਰਾਮ 'ਤੇ ਫਾਲੋ ਕਰਦੇ ਹਨ। ਰਕੁਲ ਹਰ ਰੋਜ਼ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ-ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

ਇਸ ਦੌਰਾਨ ਰਕੁਲ ਦੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

ਇਸ 'ਚ ਅਭਿਨੇਤਰੀ ਬਲੈਕ ਕਲਰ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ।

ਰਕੁਲ ਨੇ ਬਲੈਕ ਪੇਂਟ ਨਾਲ ਆਫ ਸ਼ੋਲਡਰ ਟਾਪ ਪਾਇਆ ਹੋਇਆ ਹੈ, ਜੋ ਉਸ ਨੂੰ ਬਹੁਤ ਹੀ ਸਟਾਈਲਿਸ਼ ਲੁੱਕ ਦੇ ਰਿਹਾ ਹੈ।

ਰਕੁਲ ਨੇ ਬਲੈਕ ਪੇਂਟ ਨਾਲ ਆਫ ਸ਼ੋਲਡਰ ਟਾਪ ਪਾਇਆ ਹੋਇਆ ਹੈ, ਜੋ ਉਸ ਨੂੰ ਬਹੁਤ ਹੀ ਸਟਾਈਲਿਸ਼ ਲੁੱਕ ਦੇ ਰਿਹਾ ਹੈ।

ਫੋਟੋਸ਼ੂਟ ਦੌਰਾਨ ਰਕੁਲ ਕੈਮਰੇ 'ਚ ਕਾਫੀ ਕਿਲਰ ਪੋਜ਼ ਦਿੰਦੀ ਨਜ਼ਰ ਆਈ।

ਫੋਟੋਸ਼ੂਟ ਦੌਰਾਨ ਰਕੁਲ ਕੈਮਰੇ 'ਚ ਕਾਫੀ ਕਿਲਰ ਪੋਜ਼ ਦਿੰਦੀ ਨਜ਼ਰ ਆਈ।

ਰਕੁਲ ਨਾ ਸਿਰਫ ਐਕਟਿੰਗ ਲਈ ਸਗੋਂ ਆਪਣੇ ਡਾਂਸ ਲਈ ਵੀ ਕਾਫੀ ਮਸ਼ਹੂਰ ਹੈ।

ਰਕੁਲ ਨਾ ਸਿਰਫ ਐਕਟਿੰਗ ਲਈ ਸਗੋਂ ਆਪਣੇ ਡਾਂਸ ਲਈ ਵੀ ਕਾਫੀ ਮਸ਼ਹੂਰ ਹੈ।

ਹਾਲ ਹੀ 'ਚ ਉਨ੍ਹਾਂ ਨੇ 'ਪਸੂਰੀ' ਗੀਤ 'ਤੇ ਡਾਂਸ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।

ਹਾਲ ਹੀ 'ਚ ਉਨ੍ਹਾਂ ਨੇ 'ਪਸੂਰੀ' ਗੀਤ 'ਤੇ ਡਾਂਸ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।