ਉਹ ਫਿਲਮ 'ਰਨਵੇ 34' ਅਤੇ 'ਅਟੈਕ' 'ਚ ਨਜ਼ਰ ਆਈ ਸੀ
ਰਕੁਲ ਪ੍ਰੀਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਅਤੇ ਕੁਮੈਂਟ ਕਰ ਰਹੇ ਹਨ
ਤਸਵੀਰਾਂ 'ਚ ਅਦਾਕਾਰਾ ਦਾ ਕਾਤਲ ਪੋਜ਼ ਵੀ ਦੇਖਣ ਨੂੰ ਮਿਲ ਰਿਹਾ ਹੈ
ਰਕੁਲ ਪ੍ਰੀਤ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੰਨੜ ਫਿਲਮ 'ਗਿੱਲੀ' ਨਾਲ ਕੀਤੀ ਸੀ