ਸਾਊਥ ਅਦਾਕਾਰਾ ਕੀਰਤੀ ਸੁਰੇਸ਼ ਦੀ ਖੂਬਸੂਰਤ ਤਸਵੀਰਾਂ ਤੋਂ ਨਹੀਂ ਹਟਣਗੀਆਂ ਨਜ਼ਰਾਂ

ਲੁੱਕਸ, ਸਟਾਈਲ ਅਤੇ ਐਕਟਿੰਗ ਕਾਰਨ ਸੁਰਖੀਆਂ 'ਚ ਰਹਿੰਦੀ ਹੈ ਕੀਰਤੀ

ਸਾਊਥ ਦੀ ਪਾਪੂਲਰ ਅਦਾਕਾਰਾ ਹੈ ਕੀਰਤੀ

ਫਿਲਮ ਨਿਰਮਾਤਾ ਸੁਰੇਸ਼ ਕੁਮਾਰ ਅਤੇ ਅਦਾਕਾਰਾ ਮੇਨਕਾ ਦੀ ਬੇਟੀ ਹੈ

ਚਾਈਲਡ ਆਰਟਿਸਟ ਦੇ ਤੌਰ 'ਤੇ ਕੀਤੀ ਸੀ ਫਿਲਮ 'ਚ ਕੀਤਾ ਸੀ ਕੰਮ

ਕੀਰਤੀ ਨੇ ਫੈਸ਼ਨ ਡਿਜ਼ਾਈਨਿੰਗ ਦੀ ਕੀਤੀ ਹੈ ਪੜ੍ਹਾਈ

ਨੈਸ਼ਨਲ ਫਿਲਮ ਐਵਾਰਡ 'ਚ ਬੈਸਟ ਐਕਟ੍ਰੈੱਸ ਐਵਾਰਡ ਵੀ ਜਿੱਤ ਚੁੱਕੀ ਹੈ ਕੀਰਤੀ

ਕੀਰਤੀ ਤਮਿਲ, ਮਲਿਆਲਮ, ਤੇਲਗੂ ਫਿਲਮਾ 'ਚ ਦਿੰਦੀ ਹੈ ਦਿਖਾਈ


ਗੀਤਾਂਜਲੀ ਫਿਲਮ ਨਾਲ ਕਰੀਅਰ ਦੀ ਕੀਤੀ ਸੀ ਸ਼ੁਰੂਆਤ



ਇੰਡੀਅਨ ਵੈਸਟਰਨ ਦੋਨਾਂ 'ਚ ਹੀ ਲੁੱਕਸ ਨੇ ਕਿਲਰ