ਨੈਸ਼ਨਲ ਕ੍ਰਸ਼ ਰਸ਼ਮਿਕਾ ਮੰਦਾਨਾ ਦੀ ਖੂਬਸੂਰਤੀ ਅਤੇ ਫਿਟਨੈੱਸ ਦੇ ਫ਼ੈਨਜ ਕਾਇਲ ਹਨ।

ਰਸ਼ਮਿਕਾ ਨੇ ਇੰਸਟਾਗ੍ਰਾਮ ਲਾਈਵ ਰਾਹੀਂ ਕੁਝ ਸੁੰਦਰਤਾ ਅਤੇ ਫਿਟਨੈਸ ਟਿਪਸ ਸ਼ੇਅਰ ਕੀਤੇ ਹਨ

ਰਸ਼ਮਿਕਾ ਰੋਜ਼ਾਨਾ ਸਵੇਰੇ ਉੱਠ ਕੇ ਬਹੁਤ ਸਾਰਾ ਪਾਣੀ ਪੀਂਦੀ ਹੈ।

ਰਸ਼ਮਿਕਾ ਆਪਣੀ ਸਕਿਨ ਨੂੰ ਹਾਈਡਰੇਟ ਰੱਖਣ ਲਈ ਦਿਨ ਵਿਚ ਕਈ ਲੀਟਰ ਪਾਣੀ ਪੀਂਦੀ ਹੈ।

ਰਸ਼ਮਿਕਾ ਤੇਲਯੁਕਤ ਅਤੇ ਜੰਕ ਫੂਡ ਤੋਂ ਦੂਰੀ ਬਣਾ ਕੇ ਰੱਖਦੀ ਹੈ

ਅਦਾਕਾਰਾ ਸਨਸਕ੍ਰੀਨ ਤੋਂ ਬਿਨਾਂ ਘਰ ਤੋਂ ਬਾਹਰ ਨਹੀਂ ਨਿਕਲਦੀ, ਨਾਲ ਹੀ ਸੀਰਮ ਅਤੇ ਮਾਇਸਚਰਾਈਜ਼ਰ ਵੀ ਲਗਾਉਂਦੀ ਹੈ।

ਰਸ਼ਮਿਕਾ ਡੈੱਡ ਸਕਿਨ ਨੂੰ ਹਟਾਉਣ ਲਈ ਚਮੜੀ ਨੂੰ ਐਕਸਫੋਲੀਏਟ ਵੀ ਕਰਦੀ ਹੈ।

ਰਸ਼ਮਿਕਾ ਦਿਨ 'ਚ ਸਿਰਫ 2 ਵਾਰ ਚਿਹਰਾ ਧੋਦੀ ਹੈ, ਕਿਉਂਕਿ ਜ਼ਿਆਦਾ ਕਰਨ ਨਾਲ ਚਮੜੀ ਖੁਸ਼ਕ ਹੋ ਸਕਦੀ ਹੈ।

ਰਸ਼ਮਿਕਾ ਹਰ ਰੋਜ਼ ਕਸਰਤ ਕਰਦੀ ਹੈ, ਕਦੇ ਵੀ ਕਸਰਤ ਨਹੀਂ ਛੱਡਦੀ

ਰਸ਼ਮਿਕਾ ਕੁਦਰਤ ਪ੍ਰੇਮੀ ਹੈ, ਉਹ ਰੁੱਖਾਂ ਅਤੇ ਪੌਦਿਆਂ ਨਾਲ ਸਮਾਂ ਬਿਤਾਉਣਾ ਵੀ ਪਸੰਦ ਕਰਦੀ ਹੈ।