ਅਦਾਕਾਰਾ ਤਾਰਾ ਸੁਤਾਰਿਆ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ।

ਤਾਰਾ ਸੁਤਾਰਿਆ ਦੀ ਗਿਣਤੀ ਬਾਲੀਵੁੱਡ ਦੀਆਂ ਅਮੀਰ ਅਭਿਨੇਤਰੀਆਂ 'ਚ ਹੁੰਦੀ ਹੈ।

ਤਾਰਾ ਸੁਤਾਰਿਆ ਲਗਜ਼ਰੀ ਜ਼ਿੰਦਗੀ ਜਿਊਣਾ ਪਸੰਦ ਕਰਦੀ ਹੈ

ਰਿਪੋਰਟਾਂ ਦੀ ਮੰਨੀਏ ਤਾਂ ਤਾਰਾ ਸੁਤਾਰਿਆ ਦੀ ਕੁੱਲ ਜਾਇਦਾਦ 14 ਕਰੋੜ ਰੁਪਏ ਹੈ।

ਤਾਰਾ ਸੁਤਾਰਿਆ ਹਰ ਮਹੀਨੇ 30 ਲੱਖ ਰੁਪਏ ਤੱਕ ਕਮਾ ਲੈਂਦੀ ਹੈ

ਤਾਰਾ ਇੱਕ ਫਿਲਮ ਵਿੱਚ ਕੰਮ ਕਰਨ ਲਈ 2 ਤੋਂ 3 ਕਰੋੜ ਰੁਪਏ ਚਾਰਜ ਕਰਦੀ ਹੈ।

ਤਾਰਾ ਵੱਖ-ਵੱਖ ਬ੍ਰਾਂਡ ਦੇ ਪ੍ਰਚਾਰ ਤੋਂ ਵੀ ਚੰਗੀ ਕਮਾਈ ਕਰਦੀ ਹੈ।

ਤਾਰਾ ਸੁਤਾਰਿਆ ਆਪਣੀ ਜ਼ਿਆਦਾਤਰ ਕਮਾਈ ਬਾਲੀਵੁੱਡ ਫਿਲਮਾਂ ਅਤੇ ਟੈਲੀਵਿਜ਼ਨ ਸ਼ੋਅ ਤੋਂ ਕਰਦੀ ਹੈ।

ਤਾਰਾ ਸੁਤਾਰਿਆ ਮੁੰਬਈ ਦੇ ਪਾਲੀ ਹਿੱਲ ਵਿੱਚ ਇੱਕ ਸ਼ਾਨਦਾਰ ਲਗਜ਼ਰੀ ਘਰ ਵਿੱਚ ਰਹਿੰਦੀ ਹੈ

ਅਦਾਕਾਰੀ ਦੇ ਨਾਲ-ਨਾਲ ਤਾਰਾ ਨੂੰ ਗਾਇਕੀ ਦਾ ਵੀ ਸ਼ੌਕ ਹੈ।