ਦੱਖਣ ਤੋਂ ਲੈ ਕੇ ਬਾਲੀਵੁੱਡ ਫਿਲਮਾਂ ਤੱਕ ਆਪਣੀ ਅਦਾਕਾਰੀ ਦਾ ਲੋਹਾ ਮਨਾ ਚੁੱਕੀ ਹੈ Kajal Aggarwal

ਕਾਜਲ ਅਗਰਵਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਆਪਣੀਆਂ ਖੂਬਸੂਰਤ ਤਸਵੀਰਾਂ ਤੋਂ ਇਲਾਵਾ ਉਹ ਆਪਣੀਆਂ ਪਰਿਵਾਰਕ ਤਸਵੀਰਾਂ ਵੀ ਕਾਫੀ ਸ਼ੇਅਰ ਕਰਦੀ ਰਹਿੰਦੀ ਹੈ।

ਕਾਜਲ ਨੇ ਬਾਲੀਵੁੱਡ ਤੋਂ ਲੈ ਕੇ ਸਾਊਥ ਦੀਆਂ ਫਿਲਮਾਂ 'ਚ ਜ਼ਬਰਦਸਤ ਕੰਮ ਕੀਤਾ ਹੈ।

ਵਿਆਹ ਅਤੇ ਇੱਕ ਬੱਚੇ ਦੀ ਮਾਂ ਹੋਣ ਤੋਂ ਬਾਅਦ ਵੀ ਉਹ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ।

ਕਾਜਲ ਅਗਰਵਾਲ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ

Fan ਉਸ ਦੇ ਹਰ ਲੁੱਕ ਅਤੇ ਸਟਾਈਲ ਦੀ ਸ਼ਲਾਘਾ ਕਰਦੀ ਹੈ।

ਤਾਜ਼ਾ ਤਸਵੀਰਾਂ 'ਚ ਕਾਜਲ ਅਗਰਵਾਲ ਦਾ ਰਵਾਇਤੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ।