ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਕਾਫੀ ਲਾਈਮਲਾਈਟ 'ਚ ਰਹਿੰਦੀ ਹੈ।

ਸ਼ਹਿਨਾਜ਼ ਗਿੱਲ ਦੀ ਖੂਬਸੂਰਤੀ ਦੇਖ ਕੇ ਫ਼ੈਨਜ ਮੁਗਧ ਹੋ ਜਾਂਦੇ ਹਨ।

ਸ਼ਹਿਨਾਜ਼ ਦੁਬਈ ਫਿਲਮਫੇਅਰ ਦੀ ਪ੍ਰੈੱਸ ਕਾਨਫਰੰਸ 'ਚ ਡੀਪ ਨੇਕ ਡਰੈੱਸ ਪਾ ਕੇ ਪਹੁੰਚੀ।

ਸ਼ਹਿਨਾਜ਼ ਨੇ ਡੀਪਨੇਕ ਡਰੈੱਸ 'ਚ ਆਪਣਾ ਗਲੈਮਰਸ ਅੰਦਾਜ਼ ਦਿਖਾਇਆ

ਇਸ ਪਹਿਰਾਵੇ ਦੇ ਨਾਲ ਸ਼ਹਿਨਾਜ਼ ਨੇ ਇੱਕ ਕੋਟ ਵੀ ਪਾਇਆ ਸੀ ,ਜੋ ਡਾਰਕ ਮਸਟਡ ਕਲਰ ਦਾ ਹੈ।

ਸ਼ਹਿਨਾਜ਼ ਨੇ ਇਸ ਆਰੇਂਜ ਕਲਰ ਦੀ ਡੀਪਨੇਕ ਡਰੈੱਸ ਨਾਲ ਆਪਣੇ ਵਾਲਾਂ 'ਚ ਬਨ ਬਣਾਇਆ ਹੈ।

ਸ਼ਹਿਨਾਜ਼ ਗਲੈਮਰਸ ਅੰਦਾਜ਼ ਨਾਲ ਹਲਕੇ ਮੇਕਅੱਪ 'ਚ ਨਜ਼ਰ ਆਈ

ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਇਕ ਵਾਰ ਫਿਰ ਸ਼ਹਿਨਾਜ਼ ਦੇ ਦੀਵਾਨੇ ਹੋ ਗਏ ਹਨ।

ਸ਼ਹਿਨਾਜ਼ ਦੇ ਇਸ ਸਟਾਈਲਿਸ਼ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਸ਼ਹਿਨਾਜ਼ ਦਾ ਇਹ ਸੁਪਰ ਸਟਾਈਲਿਸ਼ ਲੁੱਕ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਿਆ ਹੈ।