ਈਸ਼ਾ ਗੁਪਤਾ ਹਮੇਸ਼ਾ ਆਪਣੇ ਫੈਸ਼ਨ ਸੈਂਸ ਨਾਲ ਲੋਕਾਂ ਦਾ ਦਿਲ ਜਿੱਤਦੀ ਹੈ

ਉਸ ਨੇ ਇੰਸਟਾਗ੍ਰਾਮ 'ਤੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਈਸ਼ਾ ਪਲੰਗਿੰਗ ਨੇਕਲਾਈਨ ਦੇ ਨਾਲ ਸਿਲਵਰ ਬਾਡੀਕੋਨ ਡਰੈੱਸ 'ਚ ਗਲੈਮਰਸ ਲੁੱਕ ਦਿਖਾ ਰਹੀ ਹੈ

ਈਸ਼ਾ ਗੁਪਤਾ ਆਪਣੇ ਲੇਟੈਸਟ ਫੋਟੋਸ਼ੂਟ 'ਚ ਸਿਲਵਰ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਇਸ ਵਾਰ ਵੀ ਉਸ ਨੇ ਬਾਡੀਕਾਨ ਡਰੈੱਸ ਪਾ ਕੇ ਪ੍ਰਸ਼ੰਸਕਾਂ ਨੂੰ ਆਪਣਾ ਖੂਬਸੂਰਤ ਅੰਦਾਜ਼ ਦਿਖਾਇਆ

ਈਸ਼ਾ ਪਲੰਗਿੰਗ ਨੇਕਲਾਈਨ ਵਾਲੀ ਇੱਕ ਚਮਕੀਲੀ ਡਰੈੱਸ 'ਚ ਬੇੱਹਦ ਖੂਬਸੂਰਤ ਲੱਗ ਰਹੀ ਹੈ

ਈਸ਼ਾ ਗੁਪਤਾ ਨੇ ਇਸ ਸਿਲਵਰ-ਗ੍ਰੇ ਕੇਪ ਡਰੈੱਸ 'ਚ ਇੱਕ ਤੋਂ ਵੱਧ ਕੇ ਇੱਖ ਸ਼ਾਨਦਾਰ ਪੋਜ਼ ਦਿੱਤੇ ਹਨ

ਇਨ੍ਹਾਂ ਤਸਵੀਰਾਂ 'ਚ ਈਸ਼ਾ ਗੁਪਤਾ ਕਾਫੀ ਅਨੋਖੀ ਲੱਗ ਰਹੀ ਹੈ

ਈਸ਼ਾ ਗੁਪਤਾ ਖੂਬਸੂਰਤ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਅਦਾਕਾਰਾ ਨੂੰ ਇੰਸਟਾਗ੍ਰਾਮ 'ਤੇ 13 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ