Nora Fatehi ਅੱਜ ਬਾਲੀਵੁੱਡ ਦੀਆਂ ਚੋਟੀ ਦੀਆਂ ਅਦਾਕਾਰਾ ਵਿੱਚੋਂ ਇੱਕ ਹੈ।

ਨੋਰਾ ਕਿਸੇ ਪਹਿਚਾਣ ਦੀ ਮਹੁਤਾਜ ਨਹੀਂ ਹੈ।

ਨੋਰਾ ਅੱਜ ਲਗਜ਼ਰੀ ਜ਼ਿੰਦਗੀ ਜਿਉਂਦੀ ਹੈ।

ਆਪਣੀ ਮਹਿਨਤ ਨਾਲ ਨੋਰਾ ਨੇ ਵੱਖਰੀ ਪਹਿਚਾਣ ਬਣਾਈ ਹੈ।

Nora ਆਈਟਮ ਗਾਣਿਆਂ ਵਿੱਚ ਕਾਫ਼ੀ ਮਸ਼ਹੂਰ ਹੈ।

Nora ਪੰਜ ਹਜ਼ਾਰ ਲੈ ਕੇ ਭਾਰਤ ਆਈ ਸੀ ਤੇ ਅੱਜ ਕਰੋੜਾਂ ਦੀ ਮਾਲਕਣ ਹੈ।

Nora ਦਾ ਮੁੰਬਈ ਵਿੱਚ ਆਲੀਸ਼ਾਨ ਘਰ ਹੈ

ਘਰ ਦੀ ਕੀਮਤ 10 ਕਰੋੜ ਰੁਪਏ ਤੋਂ ਜ਼ਿਆਦਾ ਹੈ।

Nora ਦੀ ਵੈਨਟੀ ਵੈਨ ਸਭ ਤੋਂ ਮਹਿੰਗੀਆਂ ਵਿੱਚੋਂ ਇੱਕ ਹੈ।

Nora ਦੀ ਵੈਨਟੀ ਵੈਨ ਸਭ ਤੋਂ ਮਹਿੰਗੀਆਂ ਵਿੱਚੋਂ ਇੱਕ ਹੈ।

5 ਕਰੋੜ ਦੀ ਕੀਮਤ ਵਾਲੀ ਵੈਨਟੀ ਬੇਹੱਦ ਲਗਜ਼ਰੀ ਹੈ।

5 ਕਰੋੜ ਦੀ ਕੀਮਤ ਵਾਲੀ ਵੈਨਟੀ ਬੇਹੱਦ ਲਗਜ਼ਰੀ ਹੈ।

Nora ਕੋਲ 7 ਲੱਖ ਤੋਂ ਜ਼ਿਆਦਾ ਦੀ ਕੀਮਤ ਦਾ ਪਰਸ ਹੈ।

Nora ਕੋਲ 7 ਲੱਖ ਤੋਂ ਜ਼ਿਆਦਾ ਦੀ ਕੀਮਤ ਦਾ ਪਰਸ ਹੈ।

Nora ਦੀ ਕੁੱਲ ਨੈੱਟ ਕੀਮਤ 30 ਕਰੋੜ ਰੁਪਏ ਦੇ ਕਰੀਬ ਹੈ।

Nora ਦੀ ਕੁੱਲ ਨੈੱਟ ਕੀਮਤ 30 ਕਰੋੜ ਰੁਪਏ ਦੇ ਕਰੀਬ ਹੈ।