ਹਿਨਾ ਨੂੰ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਐਕਟਿਵ ਅਭਿਨੇਤਰੀਆਂ 'ਚੋਂ ਇੱਕ ਮੰਨਿਆ ਜਾਂਦਾ ਹੈ

ਹਿਨਾ ਇੱਕ ਤੋਂ ਵੱਧ ਇੱਕ ਗਲੈਮਰਸ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ

ਹਿਨਾ ਦੀਆਂ ਦਿਲਕਸ਼ ਤਸਵੀਰਾਂ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਰਹੀਆਂ ਹਨ

ਸੀ ਗ੍ਰੀਨ ਕਲਰ ਦੇ ਆਊਟਫਿਟ 'ਚ ਹਿਨਾ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ

ਹਿਨਾ ਖਾਨ ਨੇ ਆਪਣੇ ਹੇਅਰਸਟਾਈਲ ਨੂੰ ਖਾਸ ਤਰੀਕੇ ਨਾਲ ਬਣਾਇਆ ਹੈ

ਵਾਲਾਂ ਨੂੰ ਸਿਲਵਰ ਕਵਰਡ ਰਿਬਨ ਨਾਲ ਬਹੁਤ ਹੀ ਸਟਾਈਲਿਸ਼ ਸਟਾਈਲ 'ਚ ਬੰਨ੍ਹਿਆ ਗਿਆ ਹੈ

ਹਿਨਾ ਨੇ ਈਅਰਰਿੰਗਸ ਤੇ ਫਿੰਗਰ ਰਿੰਗਸ ਪਹਿਨ ਕੇ ਆਪਣੇ ਸਟਾਈਲ ਨੂੰ ਪੂਰਾ ਕੀਤਾ ਹੈ

ਹਿਨਾ ਖਾਨ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ

ਹਿਨਾ ਦੇ ਹਰ ਪੋਜ਼ 'ਤੇ ਪ੍ਰਸ਼ੰਸਕ ਬਹੁਤ ਪ੍ਰਸ਼ੰਸਾ ਕਰਦੇ ਹੋਏ ਪਿਆਰ ਦੀ ਵਰਖਾ ਕਰ ਰਹੇ ਹਨ

ਹਿਨਾ ਖਾਨ ਆਪਣੇ ਨਵੇਂ ਫੋਟੋਸ਼ੂਟ ਨਾਲ ਲਾਈਮਲਾਈਟ 'ਚ ਬਣੀ ਰਹਿੰਦੀ ਹੈ