ਬਿੱਗ ਬੌਸ-15 ਫੇਮ ਤੇਜਸਵੀ ਪ੍ਰਕਾਸ਼ ਦੇ ਲੁੱਕਸ ਅਤੇ ਫੈਸ਼ਨ ਸੈਂਸ ਦੇ ਫੈਨਜ਼ ਕਾਇਲ ਹਨ।

ਇੰਸਟਾਗ੍ਰਾਮ 'ਤੇ ਨਵੇਂ ਲੁੱਕ ਸ਼ੇਅਰ ਕਰਕੇ ਤੇਜਸਵੀ ਕਹਿਰ ਢਾਹੁੰਦੀ ਹੈ।

ਹਾਲ ਹੀ 'ਚ ਤੇਜਸਵੀ ਨੇ ਸਿਲਵਰ ਡਰੈੱਸ 'ਚ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਤੇਜਸਵੀ ਪ੍ਰਕਾਸ਼ ਨੇ ਸਿਲਵਰ ਡਰੈੱਸ 'ਚ ਦਿੱਤੇ ਬੌਸੀ ਪੋਜ਼

ਤੇਜਸਵੀ ਨੇ ਸਿਲਵਰ ਪੈਂਟ ਅਤੇ ਕਮਰ ਕੋਟ ਨੂੰ ਸਟਾਈਲ ਕੀਤਾ ਹੈ

ਤੇਜਸਵੀ ਨੇ ਬੇਬੀ ਹੇਅਰ ਅਤੇ ਗਲੋਸੀ ਮੇਕਅੱਪ ਦੇ ਨਾਲ ਲੁੱਕ ਨੂੰ ਕੰਪਲੀਟ ਕੀਤਾ

ਤੇਜਸਵੀ ਦਾ ਇਹ ਲੁੱਕ ਬੌਸੀ ਲੱਗ ਰਿਹਾ ਹੈ, ਉਸਨੇ ਆਊਟਫਿਟ ਨਾਲ ਮੈਚਿੰਗ ਸਿਲਵਰ ਹੀਲ ਵੀ ਪਹਿਨੀ ਸੀ

ਅਦਾਕਾਰਾ ਤੇਜਸਵੀ ਪ੍ਰਕਾਸ਼ ਬਿੱਗ ਬੌਸ-15 ਦੀ ਵਿਜੇਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਇੰਸਟਾਗ੍ਰਾਮ 'ਤੇ ਤੇਜਸਵੀ ਦੇ 6.4 ਮਿਲੀਅਨ ਫਾਲੋਅਰਜ਼ ਹਨ

ਫਿਲਹਾਲ ਤੇਜਸਵੀ ਪ੍ਰਕਾਸ਼ ਕਰਨ ਕੁੰਦਰਾ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਹੈ।