ਉਸਨੇ ਦਿੱਲੀ ਤੋਂ ਸਕੂਲੀ ਪੜ੍ਹਾਈ ਕੀਤੀ, ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ

ਪਲੇਬੈਕ ਸਿੰਗਰ ਨੀਤੀ ਮੋਹਨ ਨੇ ਬਾਲੀਵੁੱਡ 'ਚ ਆਪਣੀ ਖਾਸ ਅਤੇ ਵੱਖਰੀ ਛਵੀ ਬਣਾਈ ਹੈ

ਉਸਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਕਈ ਸੁਪਰਹਿੱਟ ਗੀਤ ਦਿੱਤੇ ਹਨ

ਤੁਹਾਨੂੰ ਦੱਸ ਦੇਈਏ ਕਿ ਅੱਜਕਲ ਨੀਤੀ ਦਾ ਹਰ ਗੀਤ ਰਿਲੀਜ਼ ਹੁੰਦੇ ਹੀ ਵਾਇਰਲ ਹੋ ਜਾਂਦਾ ਹੈ

ਨੀਤੀ ਦੇ ਪਿਤਾ ਬ੍ਰਿਜ ਮੋਹਨ ਸ਼ਰਮਾ ਇੱਕ ਸਰਕਾਰੀ ਅਧਿਕਾਰੀ ਹਨ,ਤੇ ਉਹ ਚਾਰ ਭੈਣਾਂ ‘ਚੋਂ ਸਭ ਤੋਂ ਵੱਡੀ ਹੈ

ਉਸਦੀ ਛੋਟੀ ਭੈਣ ਸ਼ਕਤੀ ਮੋਹਨ ਬਾਲੀਵੁੱਡ ਦੀ ਇੱਕ ਪ੍ਰਸਿੱਧ ਡਾਂਸਰ ਅਤੇ ਕੋਰੀਓਗ੍ਰਾਫਰ ਹੈ

ਮੁਕਤੀ ਵੀ ਕੋਰੀਓਗ੍ਰਾਫੀ ਕਰਦੀ ਹੈ ਤੇ ਸਭ ਤੋਂ ਛੋਟੀ ਭੈਣ ਕ੍ਰਿਤੀ ਗਲੈਮਰਸ ਦੁਨੀਆ ਤੋਂ ਦੂਰ ਹੈ

ਨੀਤੀ ਨੂੰ 2012 'ਚ 'ਸਟੂਡੈਂਟ ਆਫ ਦਿ ਈਅਰ' ਤੋਂ ਬਾਲੀਵੁੱਡ 'ਚ ਗਾਇਕਾ ਵਜੋਂ ਪਛਾਣ ਮਿਲੀ

ਉਨ੍ਹਾਂ ਨੇ ਫਿਲਮ 'ਚ ਮਸ਼ਹੂਰ ਗੀਤ 'ਇਸ਼ਕ ਵਾਲਾ ਲਵ' ਗਾਇਆ ਸੀ

ਆਪਣੇ ਪਹਿਲੇ ਹੀ ਗੀਤ ਨਾਲ ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ