ਜਾਹਨਵੀ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ

ਜਾਹਨਵੀ ਅਦਾਕਾਰੀ ਦੇ ਨਾਲ-ਨਾਲ ਆਪਣੇ ਲੁੱਕ ਨੂੰ ਲੈ ਕੇ ਵੀ ਸੁਰਖੀਆਂ 'ਚ ਬਣੀ ਰਹਿੰਦੀ ਹੈ

ਜਾਹਨਵੀ ਨੇ ਬਲੂ ਆਫ ਸ਼ੋਲਡਰ ਬਾਡੀਕਾਨ ਡਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ

ਤਸਵੀਰਾਂ 'ਚ ਜਾਹਨਵੀ ਕਿਸੇ ਜਲ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ

ਤਸਵੀਰਾਂ 'ਚ ਜਾਹਨਵੀ ਕਪੂਰ ਦਾ ਲੁੱਕ ਅਤੇ ਸਟਾਈਲ ਇੱਕ ਵੱਖਰੇ ਪੱਧਰ ਦਾ ਹੈ

ਡੀਪਨੇਕ ਡਰੈੱਸ 'ਚ ਜਾਹਨਵੀ ਕਪੂਰ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ

ਜਾਨ੍ਹਵੀ ਕਪੂਰ ਹਾਲ ਹੀ 'ਚ ਐਲ ਬਿਊਟੀ ਐਵਾਰਡਸ 'ਚ ਇਸ ਡਰੈੱਸ ਨੂੰ ਪਹਿਨ ਕੇ ਪਹੁੰਚੀ ਸੀ

ਜਾਹਨਵੀ ਕਪੂਰ ਨੇ ਜੈਸਿਕਾ ਰੈਬਿਟ ਬਾਡੀ ਟਾਈਪ ਡਰੈੱਸ ਵਿੱਚ ਆਪਣੇ ਕਰਵਜ਼ ਨੂੰ ਫਲਾਂਟ ਕੀਤਾ

ਸ਼ਿਮਰੀ ਸੀਕਵੇਂਸ ਆਫ ਸ਼ੋਲਡਰ ਲਾਂਗ ਗਾਊਨ 'ਚ ਜਾਹਨਵੀ ਬੇਹੱਦ ਬੋਲਡ ਤੇ ਖੂਬਸੂਰਤ ਲੱਗ ਰਹੀ ਸੀ

ਇਸ ਬਾਡੀਕਾਨ ਗਾਊਨ 'ਚ ਜਾਨ੍ਹਵੀ ਦਾ ਪਰਫੈਕਟ ਫਿਗਰ ਨਜ਼ਰ ਆ ਰਿਹਾ ਸੀ