ਅਨੰਨਿਆ ਪਾਂਡੇ ਆਪਣੇ ਡਰੈਸਿੰਗ ਸਟਾਈਲ ਲਈ ਮਸ਼ਹੂਰ ਹੈ।

ਬਹੁਤ ਸਾਰੀਆਂ ਕੁੜੀਆਂ ਉਸ ਵਰਗਾ ਦਿਖਣਾ ਚਾਹੁੰਦੀਆਂ ਹਨ।

ਇਸ ਲਈ ਉਸ ਦੇ ਸਟਾਈਲ ਦਾ ਪਾਲਣ ਕਰਦੀਆਂ ਹਨ।

ਅਦਾਕਾਰਾ ਨੇ ਆਪਣੇ ਮਿਰਰ ਵਰਕ ਆਊਟਫਿਟਸ ਦਾ ਕਲੈਕਸ਼ਨ ਦਿਖਾਇਆ।

ਗਲੈਮਰ ਦੇ ਮਾਮਲੇ ਵਿੱਚ ਵੀ ਅਨੰਨਿਆ ਕਿਸੇ ਬਾਲੀਵੁੱਡ ਅਭਿਨੇਤਰੀ ਤੋਂ ਘੱਟ ਨਹੀਂ ਹੈ।

ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਜਿਨ੍ਹਾਂ 'ਚ ਉਸ ਦਾ ਕਾਤਲਾਨਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਅਨਨਿਆ ਨੇ ਲਾਈਟ ਬ੍ਰਾਊਨ ਮਿਰਰ ਵਰਕ ਆਊਟਫਿਟ ਪਾਇਆ ਹੋਇਆ ।

ਉਸਦਾ ਟੋਨਡ ਕਰਵੀ ਫਿਗਰ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਿਹਾ ਹੈ।

ਅਨੰਨਿਆ ਚਮਕਦਾਰ ਪੀਚ ਬਿਕਨੀ ਵਿੱਚ ਪੋਜ਼ ਦਿੰਦੇ ਹੋਏ ਕਹਿਰ ਢਾਹ ਰਹੀ ਹੈ।