ਰਵੀ ਦੁਬੇ ਅਤੇ ਸਰਗੁਣ ਮਹਿਤਾ ਨੇ ਧੂਮਧਾਮ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ ।

ਰਵੀ ਦੁਬੇ ਅਤੇ ਸਰਗੁਣ ਮਹਿਤਾ ਨੇ ਦੀਵਾਲੀ 'ਤੇ ਫੋਟੋਸ਼ੂਟ ਕਰਵਾਇਆ ਹੈ।

ਤਸਵੀਰਾਂ 'ਚ ਰਵੀ ਸਰਗੁਣ 'ਤੇ ਜਮ ਕੇ ਪਿਆਰ ਲੁਟਾਉਂਦੇ ਨਜ਼ਰ ਆ ਰਹੇ ।



ਤਸਵੀਰਾਂ 'ਚ ਰਵੀ-ਸਰਗੁਣ ਦੀ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲੀ।

ਸਰਗੁਣ ਮਹਿਤਾ ਪੀਚ ਰੰਗ ਦੇ ਲਹਿੰਗੇ 'ਚ ਲੱਗ ਰਹੀ ਸੀ ਖੂਬਸੂਰਤ ।

ਗ੍ਰੀਨ ਕੁੜਤੇ ਅਤੇ ਚਿੱਟੇ ਪਜਾਮੇ ਵਿੱਚ ਰਵੀ ਵੀ ਕਾਫੀ ਖੂਬਸੂਰਤ ਲੱਗ ਰਹੇ।

ਸਰਗੁਣ ਨੇ ਪੰਜਾਬੀ ਸਿਨੇਮਾ ਵਿੱਚ ਕਾਫੀ ਪਹਿਚਾਣ ਬਣਾਈ ਹੈ।

ਟੀਵੀ ਅਦਾਕਾਰ ਰਵੀ ਸ਼ੋਅ ਜਮਾਈ ਰਾਜਾ ਵਿੱਚ ਵੀ ਆ ਚੁੱਕਾ ਨਜ਼ਰ ।

ਦੋਵਾਂ ਦੀ ਮੁਲਾਕਾਤ ਟੀਵੀ ਸ਼ੋਅ ਕਰੋਲਬਾਗ ਦੇ ਸੈੱਟ 'ਤੇ ਹੋਈ ਸੀ।


ਦੋਵਾਂ ਦਾ ਵਿਆਹ 2013 'ਚ ਹੋਇਆ ਸੀ।