ਕੱਚੀ ਹਲਦੀ ਪਾਚਨ ਸ਼ਕਤੀ ਵਧਾਉਂਦੀ ਹੈ।
ਹਲਦੀ ਪੇਟ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪ੍ਰਦਾਨ ਕਰਦੀ ਹੈ।
ਹਲਦੀ 'ਚ ਐਂਟੀ ਇੰਫਲਾਮੇਟਰੀ ਗੁਣ ਹੁੰਦੇ ਹਨ।
ਕੱਚੀ ਹਲਦੀ ਤੁਹਾਡੀ ਚਮੜੀ ਲਈ ਚੰਗੀ ਹੈ।
ਕੱਚੀ ਹਲਦੀ ਸ਼ਾਨਦਾਰ ਐਂਟੀਸੈਪਟਿਕ ਹੈ।
ਹਲਦੀ ਦਰਦ ਤੋਂ ਰਾਹਤ ਦਿਲਾਉਂਦੀ ਹੈ।
ਹਲਦੀ ਖੂਨ ਨੂੰ ਸ਼ੁੱਧ ਕਰਨ ਦਾ ਕੰਮ ਕਰਦੀ ਹੈ।
ਕੱਚੀ ਹਲਦੀ ਬਲੱਡ ਸ਼ੂਗਰ ਨੂੰ ਬੈਲੇਂਸ ਰੱਖਦੀ ਹੈ।
ਹਲਦੀ ਵਿੱਚ ਚਿਕਿਤਸਕ ਗੁਣਾਂ ਦੇ ਨਾਲ ਬਾਇਓਐਕਟਿਵ ਮਿਸ਼ਰਣ ਹੁੰਦੇ ਹਨ।
ਹਲਦੀ ਕੈਂਸਰ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ।