ਅੰਬ ਦੇ ਪਲਪ 'ਚ ਖੀਰਾ ਪੀਸ ਕੇ ਮਿਲਾਓ। ਇਸ ਨੂੰ ਚਿਹਰੇ 'ਤੇ ਲਾਓ ਤੇ ਥੋੜੇ ਸਮੇਂ ਬਾਅਦ ਚਿਹਰਾ ਪਾਣੀ ਨਾਲ ਧੋ ਲਵੋ।
ਪੁਦੀਨੇ ਦੇ ਪੱਤੇ ਤੇ ਖੀਰੇ ਨੂੰ ਪੀਸ ਲਓ ਤੇ ਪਾਣੀ ਮਿਲਾ ਕੇ ਚਿਹਰਾ ਇਸ ਨਾਲ ਸਾਫ਼ ਕਰੋ।
ਸੰਤਰੇ ਦੇ ਛਿਲਕੇ ਨੂੰ ਸੁਕਾ ਕੇ ਪਾਊਡਰ ਬਣਾ ਲਓ...ਇਸ ਦਾ ਇਸਤੇਮਾਲ ਵੀ ਫਾਇਦੇਮੰਦ ਹੈ।
ਆਲੂ ਬਹੁਤ ਕਾਰਗਰ ਹੈ।
ਐਲੋਵਿਰਾ ਜ਼ੈੱਲ ਲਾਉਣੀ ਚਾਹੀਦੀ ਹੈ।
ਬਨਾਨਾ ਫੇਸ ਪੈਕ ਫਾਇਦੇਮੰਦ ਹੈ।
ਦਹੀ ਲਾਉਣ ਤੋਂ 10 ਮਿੰਟ ਬਾਅਦ ਚਿਹਰਾ ਧੋ ਲਵੋ, ਫਾਇਦਾ ਮਿਲੇਗਾ।
ਡਾਈਟ 'ਚ ਆਲਿਵ ਆਇਲ ਸ਼ਾਮਿਲ ਕਰੋ।
ਹਰੀਆਂ ਪੱਤੇਦਾਰ ਤੇ ਸਬਜ਼ੀਆਂ ਤੇ ਤਾਜ਼ਾ ਫਲ ਖਾਓ।