RBI Digital Currency: ਭਾਰਤੀ ਰਿਜ਼ਰਵ ਬੈਂਕ (RBI) 1 ਦਸੰਬਰ ਤੋਂ ਡਿਜੀਟਲ ਰੁਪਿਆ (e₹-R) ਪੇਸ਼ ਕਰ ਰਿਹਾ ਹੈ। ਆਰਬੀਆਈ ਡਿਜੀਟਲ ਕਰੰਸੀ (Digital Currency) ਦੇ ਪਹਿਲੇ ਪਾਇਲਟ ਪ੍ਰੋਜੈਕਟ ਲਈ ਕੁਝ ਚੁਣੇ ਹੋਏ ਸ਼ਹਿਰਾਂ ਨੂੰ ਚੁਣਿਆ ਗਿਆ ਹੈ।