ਸੈਕਟਰ ਦੀ ਸਥਿਤੀ : ਬਾਜ਼ਾਰ 'ਚ ਸਰਕਾਰੀ ਬੈਂਕ ਦੇ ਸੂਚਕ ਅੰਕ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਾਂ ਦੇ ਸ਼ੇਅਰਾਂ 'ਚ ਜ਼ਬਰਦਸਤ ਖਰੀਦਦਾਰੀ ਦੇਖਣ ਨੂੰ ਮਿਲੀ। ਬੈਂਕਿੰਗ, ਆਟੋ, ਆਈ.ਟੀ., ਫਾਰਮਾ, ਐੱਫ.ਐੱਮ.ਸੀ.ਜੀ., ਧਾਤੂ, ਰੀਅਲ ਅਸਟੇਟ, ਊਰਜਾ ਅਤੇ ਕੰਜ਼ਿਊਮਰ ਡਿਊਰੇਬਲ ਸੈਕਟਰਾਂ 'ਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ।