ਦੇਸ਼ ਦੀ ਸਭ ਤੋਂ ਪਸੰਦੀਦਾ ਵਾਹਨ ਨਿਰਮਾਤਾ ਕੰਪਨੀ ਹੀਰੋ ਨੇ ਇਕ ਵਾਰ ਫਿਰ ਆਪਣੀਆਂ ਕੀਮਤਾਂ ਵਧਾ ਕੇ ਗਾਹਕਾਂ ਨੂੰ ਹੈਰਾਨ ਕਰ ਦਿੱਤਾ ਹੈ।