Reading or working in Dim Light: ਅੱਜਕੱਲ੍ਹ ਘੱਟ ਰੌਸ਼ਨੀ ਵਾਲੀ ਲਾਈਟ ਇੱਕ ਫੈਸ਼ਨ ਬਣ ਗਈ ਹੈ। ਬਾਰਾਂ, ਰੈਸਟੋਰੈਂਟਾਂ ਅਤੇ ਹੋਟਲਾਂ ਵਿੱਚ ਮੱਧਮ ਲਾਲ ਜਾਂ ਨੀਲੀਆਂ ਬੱਤੀਆਂ ਲਗਾਈਆਂ ਜਾ ਰਹੀਆਂ ਹਨ।