ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ ਨਿਊਟ੍ਰੀਐਂਟਸ ਰਿਚ ਹੁੰਦੇ ਹਨ ਲਾਲ ਕੇਲੇ ਬਲੱਡ ਪ੍ਰੈਸ਼ਰ ਨੂੰ ਕਰਦਾ ਕੰਟਰੋਲ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਫਾਇਦੇਮੰਦ ਇਮਿਊਨਿਟੀ ਸਿਸਟਮ ਨੂੰ ਮਜਬੂਤ ਕਰਦਾ ਲਾਲ ਕੇਲਾ ਇਸ ਨਾਲ ਪਾਰਕਿੰਸਨ ਵਰਗੀ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ ਪਥਰੀ ਦਾ ਖਤਰਾ ਘੱਟ ਕਰਦਾ ਲਾਲ ਕੇਲਾ ਲਾਲ ਕੇਲਾ ਸਰੀਰ ਵਿੱਚ ਹੋਮੋਗਲੋਬਿਨ ਦੀ ਮਾਤਰਾ ਬਣਾ ਕੇ ਰੱਖਦੇ ਹਨ ਪਾਚਨ ਸ਼ਕਤੀ ਵਿੱਚ ਮਦਦਗਾਰ ਹੁੰਦਾ ਲਾਲ ਕੇਲਾ ਲਾਲ ਕੇਲੇ ਵਿੱਚ ਕੈਲਸ਼ੀਅਮ ਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ