ਪਲਾਹੀ ਸਾਹਿਬ ਇੱਕ ਇਤਿਹਾਸਿਕ ਨਗਰ ਹੈ।

Published by: ਏਬੀਪੀ ਸਾਂਝਾ

ਜਿਸ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਸ਼੍ਰੀ ਗੁਰੂ ਹਰਿ ਰਾਇ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ।

Published by: ਏਬੀਪੀ ਸਾਂਝਾ

ਇਥੇ ਦਲ ਭੰਜਨ , ਗੁਰੂ ਸੂਰਮਾ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1634 ਈ: ਵਿੱਚ ਮੁਗਲ ਸਾਮਰਾਜ ਨਾਲ ਆਖ਼ਿਰੀ ਲੜਾਈ ਲੜੀ।

Published by: ਏਬੀਪੀ ਸਾਂਝਾ

ਜਿਸ ਵਿੱਚ ਉਨ੍ਹਾਂ ਦੇ ਛੋਟੇ ਬੇਟੇ ਤਿਆਗ ਮੱਲ ਨੇ ਵੀ ਲੜਾਈ ਦੇ ਜੌਹਰ ਵਿਖਾਏ ਤੇ ਗੁਰੂ ਜੀ ਨੇ ਉਨ੍ਹਾਂ ਦਾ ਨਾਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ।

Published by: ਏਬੀਪੀ ਸਾਂਝਾ

ਇਸ ਲੜਾਈ ਦੇ ਸ਼ਹੀਦ ਸਿੰਘਾਂ ਦੇ ਸੰਸਕਾਰ ਵਾਲੀ ਥਾਂ ਤੇ 7 ਮੰਜ਼ਿਲਾ ਗੁਰਦੁਆਰਾ ਉਸਾਰਿਆ ਗਿਆ।

Published by: ਏਬੀਪੀ ਸਾਂਝਾ

ਛੇਂਵੇ ਪਾਤਸ਼ਾਹ ਨੇ ਇਸ ਨਗਰ ਨੂੰ... ਤਿੰਨ ਕੋਹਾਂ ਤੱਕ ਫੈਲਣ ਦਾ ਵਰਦਾਨ ਦਿੱਤਾ।

Published by: ਏਬੀਪੀ ਸਾਂਝਾ

ਹੁਣ ਇਹ ਨਗਰ ਸੋਲ੍ਹਾਂ ਪਿੰਡਾਂ ਤੱਕ ਫੈਲ ਚੁੱਕਾ ਹੈ। ਗੁਰੂ ਹਰਿ ਰਾਇ ਸਾਹਿਬ ਨੇ ਇਥੇ 2200 ਘੋੜ ਸਵਾਰਾਂ ਸਮੇਤ

Published by: ਏਬੀਪੀ ਸਾਂਝਾ

ਚਾਰ ਉਸੇ ਥਾਂ ਪੜਾਅ ਕੀਤੇ ਜਿਥੇ ਛੇਂਵੇ ਪਾਤਸ਼ਾਹ ਠਹਿਰੇ ਸਨ , ਇਥੇ ਇਤਿਹਾਸਿਕ ਪਾਰਕ ਬਣਾਇਆ ਹੈ।

Published by: ਏਬੀਪੀ ਸਾਂਝਾ

ਜਿਥੇ ਫੁਲਵਾੜੀ ਲਾ ਕੇ ਗੁਰੂ ਸਾਹਿਬ ਜੀ ਦੇ ਸ਼ੋਂਕ ਨੂੰ ਸੰਭਾਲਿਆ ਗਿਆ ਹੈ।

Published by: ਏਬੀਪੀ ਸਾਂਝਾ

ਛੇਂਵੇ ਪਾਤਸ਼ਾਹ ਦੇ ਗੁਰਤਾ ਗੱਦੀ ਦਿਵਸ ਤੇ 11,12,13 ਜੂਨ ਨੂੰ ਨਗਰ ਵਿਚ ਹਰ ਸਾਲ ਭਾਰੀ ਦੀਵਾਨ ਸਜਦਾ ਹੈ। ਇਹ ਨਗਰ ਦੁਆਬੇ ਦਾ ਪ੍ਰਸਿੱਧ ਤੀਰਥ ਅਸਥਾਨ ਹੈ।

Published by: ਏਬੀਪੀ ਸਾਂਝਾ