ਦਿਵਾਲੀ ਪੂਜਨ ਦੇ ਲਈ ਨਹੀਂ ਖਰੀਦਣੀ ਚਾਹੀਦੀ ਲਕਸ਼ਮੀ-ਗਣੇਸ਼ ਦੀ ਮੂਰਤੀ

Published by: ਏਬੀਪੀ ਸਾਂਝਾ

ਦਿਵਾਲੀ ‘ਤੇ ਅਸੀਂ ਸਭ ਤੋਂ ਵਧੀਆ ਦਿਖਣ ਵਾਲੀ ਲਕਸ਼ਮੀ ਗਣੇਸ਼ ਦੀ ਮੂਰਤੀ ਲੈਕੇ ਆਉਂਦੇ ਹਾਂ

Published by: ਏਬੀਪੀ ਸਾਂਝਾ

ਪਰ ਮਾਹਰ ਦੱਸਣਗੇ ਕਿ ਤੁਹਾਨੂੰ ਕਿਵੇਂ ਦੀ ਮੂਰਤੀ ਖਰੀਦਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਮਾਂ ਲਕਸ਼ਮੀ ਦੀ ਮੂਰਤੀ ਇਦਾਂ ਦੀ ਖਰੀਦਣੀ ਚਾਹੀਦੀ ਹੈ, ਜਿਸ ਵਿੱਚ ਉਹ ਕਮਲ ਦੇ ਫੁੱਲ ‘ਤੇ ਵਿਰਾਜਮਾਨ ਹੋਵੇ

Published by: ਏਬੀਪੀ ਸਾਂਝਾ

ਉਨ੍ਹਾਂ ਦਾ ਖੱਬਾ ਹੱਥ ਆਸ਼ੀਰਵਾਦ ਦੀ ਮੁਦਰਾ ਵਿੱਚ ਹੋਵੇ ਅਤੇ ਸੱਜੇ ਹੱਥ ਵਿੱਚ ਕਮਲ ਦਾ ਫੁੱਲ ਹੋਵੇ

Published by: ਏਬੀਪੀ ਸਾਂਝਾ

ਘਰ ਵਿੱਚ ਪੂਜਾ ਦੇ ਲਈ ਗਣੇਸ਼ ਜੀ ਦੀ ਮੂਰਤੀ ਵਿੱਚ ਸੂੰਡ ਦਾ ਖੱਬੇ ਪਾਸੇ ਹੋਣਾ ਲਾਭਦਾਇਕ ਹੁੰਦਾ ਹੈ

ਇਸ ਦੇ ਨਾਲ ਹੀ ਉਨ੍ਹਾਂ ਦੇ ਹੱਥ ਵਿੱਚ ਮੋਦਕ ਅਤੇ ਵਾਹਨ ਦੇ ਰੂਪ ਵਿੱਚ ਚੂਹਾ ਹੋਣਾ ਵੀ ਜ਼ਰੂਰੀ ਹੈ

ਮੂਰਤੀਆਂ ਦਾ ਵੱਖ-ਵੱਖ ਹੋਣਾ ਭਗਵਾਨ ਗਣੇਸ਼ ਅਤੇ ਮਾਤਾ ਲਕਸ਼ਮੀ ਦੀ ਮੂਰਤੀਆਂ ਦਾ ਵੱਖ-ਵੱਖ ਹੋਣਾ ਜ਼ਰੂਰੀ ਹੈ, ਆਪਸ ਵਿੱਚ ਜੁੜੀਆਂ ਹੋਈਆਂ ਮੂਰਤੀਆਂ ਘਰ ਵਿੱਚ ਨਾ ਰੱਖੋ

Published by: ਏਬੀਪੀ ਸਾਂਝਾ

ਘਰ ਦੇ ਲਈ ਹਮੇਸ਼ਾ ਲਕਸ਼ਮੀ ਗਣੇਸ਼ ਦੀ ਮਿੱਟੀ ਤੋਂ ਬਣੀ ਮੂਰਤੀਆਂ ਹੀ ਲਿਆਉਣੀਆਂ ਚਾਹੀਦੀਆਂ

Published by: ਏਬੀਪੀ ਸਾਂਝਾ

ਮਾਂ ਲਕਸ਼ਮੀ ਅਤੇ ਗਣੇਸ਼ ਜੀ ਦੀ ਮੂਰਤੀਆਂ ਗੁਲਾਬੀ, ਸੁਨਹਿਰਾ, ਲਾਲ ਕਥਈ ਅਤੇ ਗਾੜ੍ਹੇ ਪੀਲੇ ਰੰਗ ਦੀਆਂ ਮੁਰਤੀਆਂ ਜ਼ਿਆਦਾ ਸ਼ੁਭ ਮੰਨੀਆਂ ਜਾਂਦੀਆਂ ਹਨ, ਉਹ ਭਾਰਤੀ ਅਤੇ ਰਾਜਸੀ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ