ਭਾਂਡਿਆਂ ਤੋਂ ਇਲਾਵਾ ਧਨਤੇਰਸ 'ਤੇ ਕੀ-ਕੀ ਖਰੀਦ ਸਕਦੇ ਹੋ?

ਦਿਵਾਲੀ ਦਾ ਪਹਿਲਾ ਦਿਨ ਧਨਤੇਰਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ

ਇਸ ਵਾਰ ਧਨਤੇਰਸ ਦਾ ਤਿਉਹਾਰ 18 ਅਕਤੂਬਰ ਨੂੰ ਮਨਾਇਆ ਜਾਵੇਗਾ

Published by: ਏਬੀਪੀ ਸਾਂਝਾ

ਧਨਤੇਰਸ ਦੇ ਦਿਨ ਜ਼ਿਆਦਾਤਰ ਲੋਕ ਨਵੇਂ ਭਾਂਡੇ ਖਰੀਦਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਤੁਸੀਂ ਧਨਤੇਰਸ ‘ਤੇ ਭਾਂਡਿਆਂ ਤੋਂ ਇਲਾਵਾ ਕੀ-ਕੀ ਖਰੀਦ ਸਕਦੇ ਹੋ

ਧਨਤੇਰਸ ‘ਤੇ ਭਾਂਡਿਆਂ ਤੋਂ ਇਲਾਵਾ ਸੋਨੇ ਅਤੇ ਚਾਂਦੀ ਦੇ ਗਹਿਣੇ ਜਾਂ ਸਿੱਕਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ

ਇਸ ਤੋਂ ਇਲਾਵਾ ਧਨਤੇਰਸ ‘ਤੇ ਤੁਸੀਂ ਝਾੜੂ ਵੀ ਖਰੀਦ ਸਕਦੇ ਹੋ

ਮੰਨਿਆ ਜਾਂਦਾ ਹੈ ਕਿ ਧਨਤੇਰਸ ‘ਤੇ ਝਾੜੂ ਖਰੀਦ ਕੇ ਲਿਆਉਣ ਨਾਲ ਆਰਥਿਕ ਸਥਿਤੀ ਵਿੱਚ ਸੁਧਾਰ ਹੁੰਦਾ ਹੈ

ਧਨਤੇਰਸ ਦੇ ਦਿਨ ਸੁਪਾਰੀ ਵੀ ਖਰੀਦ ਸਕਦੇ ਹੋ

ਇਸ ਤੋਂ ਇਲਾਵਾ ਧਨਤੇਰਸ ਦੇ ਦਿਨ ਤੁਸੀਂ ਪਾਨ ਜਾਂ ਸਾਬਤ ਧਨੀਆ ਵੀ ਖਰੀਦ ਸਕਦੇ ਹੋ

Published by: ਏਬੀਪੀ ਸਾਂਝਾ