ਰੁਬੀਨਾ ਦਿਲੈਕ ਇੱਕ ਚਮਕਦਾਰ ਰਿਵੀਲਿੰਗ ਡਰੈੱਸ ਵਿੱਚ ਨਜ਼ਰ ਆ ਰਹੀ ਹੈ

ਰੁਬੀਨਾ ਦਿਲੈਕ ਡੀਪਨੇਕ ਆਊਟਫਿਟ 'ਚ ਕਾਫੀ ਗਲੈਮਰਸ ਲੱਗ ਰਹੀ ਹੈ

ਉਨ੍ਹਾਂ ਦੀਆਂ ਬੋਲਡ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਰੂਬੀਨਾ ਦਿਲੈਕ ਚਮਕਦਾਰ ਗਾਊਨ 'ਚ ਆਪਣੇ ਕਲੀਵੇਜ ਦਾ ਜਲਵਾ ਬਿਖੇਰ ਰਹੀ ਹੈ

ਰੁਬੀਨਾ ਦਿਲੈਕ ਚਮਕਦਾਰ ਹੈਵੀ ਵਰਕ ਗਾਊਨ ਦੇ ਨਾਲ ਲਾਲ ਲਿਪਸਟਿਕ ਲਗਾਏ ਨਜ਼ਰ ਆ ਰਹੀ ਹੈ

ਰੁਬੀਨਾ ਦਿਲੈਕ ਨੇ ਗਲੋਸੀ ਮੇਕਅਪ ਦੇ ਨਾਲ ਸਟਾਈਲਿਸ਼ ਹੇਅਰ ਸਟਾਈਲ ਕੈਰੀ ਕੀਤਾ ਹੈ

ਅਦਾਕਾਰਾ ਜਲਦ ਹੀ 'ਝਲਕ ਦਿਖਲਾ ਜਾ' 'ਚ ਨਜ਼ਰ ਆਵੇਗੀ, ਉਹ ਇਸ ਲਈ ਸ਼ੂਟਿੰਗ ਕਰ ਰਹੀ ਹੈ

ਰੁਬੀਨਾ ਦਿਲੈਕ 'ਖਤਰੋਂ ਕੇ ਖਿਲਾੜੀ' 12 'ਚ ਖਤਰਿਆਂ ਨਾਲ ਖੇਡਦੀ ਨਜ਼ਰ ਆਈ ਸੀ

ਰੁਬੀਨਾ ਦਿਲੈਕ ਬਿੱਗ ਬੌਸ 14 ਦੀ ਜੇਤੂ ਰਹਿ ਚੁੱਕੀ ਹੈ

ਰੁਬੀਨਾ ਦੇ ਪ੍ਰਸ਼ੰਸਕ ਉਸ ਦੇ ਲੁੱਕ 'ਤੇ ਲੱਖਾਂ ਲਾਈਕਸ ਤੇ ਹਜ਼ਾਰਾਂ ਕੁਮੈਂਟਸ ਕਰ ਰਹੇ ਹਨ