ਸ਼ਨਾਇਆ ਨੇ ਵਾਈਟ ਡਰੈੱਸ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਸ਼ਨਾਇਆ ਕਪੂਰ ਆਪਣੇ ਫੈਸ਼ਨ ਸੈਂਸ ਲਈ ਲਾਈਮਲਾਈਟ 'ਚ ਬਣੀ ਰਹਿੰਦੀ ਹੈ

ਹਾਲ ਹੀ 'ਚ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਸ਼ਨਾਇਆ ਨੇ ਸਫੇਦ ਰੰਗ ਦੀ ਬੇਹੱਦ ਖੂਬਸੂਰਤ ਡਰੈੱਸ ਪਾਈ ਹੋਈ ਹੈ

ਸ਼ਨਾਇਆ ਕਪੂਰ ਨੇ ਬਹੁਤ ਹੀ ਪਿਆਰਾ ਵ੍ਹਾਈਟ ਗਾਊਨ ਪਾਇਆ ਹੋਇਆ ਹੈ

ਫਿਗਰ ਫਿਟਿੰਗ ਡਰੈੱਸ ਸ਼ਨਾਇਆ ਨੂੰ ਕਾਫੀ ਸੂਟ ਕਰਦੀ ਹੈ

ਇਸ ਡਰੈੱਸ 'ਚ ਸ਼ਨਾਇਆ ਆਪਣੀ ਸਲਿਮ ਫਿਗਰ ਦਾ ਜਲਵਾ ਦਿਖਾ ਰਹੀ ਹੈ

ਫੁਲ ਸਲੀਵ ਡਿਜ਼ਾਈਨ ਵਾਲੀ ਡਰੈੱਸ 'ਚ ਕਮਰ 'ਤੇ ਕੱਟ ਹੈ

ਇਹ ਕਰਾਪ ਟਾਪ ਦੀ ਦਿੱਖ ਦੇ ਰਿਹਾ ਹੈ ਤੇ ਇਸ ਡਰੈੱਸ 'ਤੇ ਸਿਲਵਰ ਵਰਕ ਕੀਤਾ ਗਿਆ ਹੈ

ਸ਼ਨਾਇਆ ਦਾ ਮੇਕਅੱਪ ਉਸ ਨੂੰ ਗਲੈਮਰਸ ਤੇ ਆਕਰਸ਼ਕ ਦਿੱਖ ਦੇਣ ਦਾ ਕੰਮ ਕਰ ਰਹੀ ਹੈ