ਸੁਰਭੀ ਜੋਤੀ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੰਦੀ ਹੈ

ਅਦਾਕਾਰਾ ਹਮੇਸ਼ਾ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ

ਫੈਨਜ਼ਹਾਲ ਹੀ 'ਚ ਸੁਰਭੀ ਜੋਤੀ ਦਾ ਇੱਕ ਤਾਜ਼ਾ ਫੋਟੋਸ਼ੂਟ ਇੰਟਰਨੈੱਟ 'ਤੇ ਵਾਇਰਲ ਹੋਇਆ ਹੈ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਸੁਰਭੀ ਜੋਤੀ ਨੇ ਸਾਦਾ ਸੂਟ ਪਾਇਆ ਹੋਇਆ ਹੈ

ਨਾਗਿਨ ਫੇਮ ਸੁਰਭੀ ਜੋਤੀ ਹਮੇਸ਼ਾ ਆਪਣੇ ਖੂਬਸੂਰਤ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਹੈ

ਹਾਲ ਹੀ 'ਚ ਸੁਰਭੀ ਨੇ ਆਪਣੇ ਲੇਟੈਸਟ ਐਥਨਿਕ ਲੁੱਕ ਦੀਆਂ ਤਸਵੀਰਾਂ ਨਾਲ ਖਲਬਲੀ ਮਚਾ ਦਿੱਤੀ ਹੈ

ਸੁਰਭੀ ਰੁੱਖ ਦੇ ਕੋਲ ਖੜ੍ਹੀ ਹੈ ਤੇ ਇੱਕ ਤੋਂ ਵਧ ਕੇ ਇੱਕ ਪੋਜ਼ 'ਚ ਫੋਟੋਜ਼ ਕਲਿੱਕ ਕਰਵਾ ਰਹੀ ਹੈ

ਸੁਰਭੀ ਜੋਤੀ ਨੇ ਪੀਲੇ ਅਤੇ ਕਾਲੇ ਰੰਗ ਦਾ ਬਹੁਤ ਹੀ ਸਧਾਰਨ ਸੂਟ ਪਾਇਆ ਹੋਇਆ ਹੈ

ਸੁਰਭੀ ਜੋਤੀ ਨੇ ਖੁੱਲ੍ਹੇ ਵਾਲ ਤੇ ਹਲਕੇ ਮੇਕਅੱਪ ਨਾਲ ਆਪਣੇ ਆਊਟਲੁੱਕ ਨੂੰ ਪੂਰਾ ਕੀਤਾ ਹੈ

ਸੁਰਭੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ, ਉਸਦੀ ਇੰਸਟਾਗ੍ਰਾਮ 'ਤੇ ਕਾਫੀ ਫੈਨ ਫਾਲੋਇੰਗ ਹੈ