ਅਥੀਆ ਸ਼ੈੱਟੀ ਕ੍ਰਿਕੇਟਰ ਕੇਐਲ ਰਾਹੁਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ

ਦੋਵਾਂ ਨੇ ਸੁਨੀਲ ਸ਼ੈੱਟੀ ਦੇ ਖੰਡਾਲਾ ਵਾਲੇ ਆਲੀਸ਼ਾਨ ਬੰਗਲੇ 'ਚ ਸੱਤ ਫੇਰੇ ਲਏ।

ਅਥੀਆ ਸ਼ੈੱਟੀ ਤੇ ਕੇਐਲ ਰਾਹੁਲ ਦੀ ਮੁਲਾਕਾਤ 2019 'ਚ ਹੋਈ ਸੀ।

ਦੋਵਾਂ ਨੇ ਇੱਕ ਦੂਜੇ ਨੂੰ ਲਗਭਗ 4 ਸਾਲਾਂ ਤੱਕ ਡੇਟ ਕੀਤਾ।

23 ਜਨਵਰੀ 2023 ਨੂੰ ਇੱਕ ਪ੍ਰਾਇਵੇਟ ਸੈਰੇਮਨੀ 'ਚ ਵਿਆਹ ਰਚਾ ਲਿਆ।

ਮੁੰਬਈ 'ਚ ਅਥੀਆ ਤੇ ਰਾਹੁਲ ਦਾ ਗਰੈਂਡ ਰਿਸੈਪਸ਼ਨ ਹੋਵੇਗਾ।

ਇਸ ਰਿਸੈਪਸ਼ਨ ਪਾਰਟੀ ਵਿੱਚ 3000 ਤੋਂ ਵੱਧ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਆਥੀਆ ਅਤੇ ਕੇਐਲ ਰਾਹੁਲ ਜਦੋਂ ਵੀ ਸਮਾਂ ਮਿਲਦਾ ਹੈ ਇੱਕ ਦੂਜੇ ਨਾਲ ਸਮਾਂ ਬਿਤਾਉਂਦੇ ਹਨ

ਆਥੀਆ ਅਤੇ ਕੇਐੱਲ ਰਾਹੁਲ ਖੁੱਲ੍ਹ ਕੇ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ।

ਇਸ ਜੋੜੇ ਦੀ ਇਹ ਤਸਵੀਰ ਇਸ ਗੱਲ ਦਾ ਸਬੂਤ ਹੈ।