ਰੁਬੀਨਾ ਦਿਲਾਇਕ ਦਾ ਅੰਦਾਜ਼ ਦੇਖ ਦੀਵਾਨੇ ਹੋਏ ਫੈਨਜ਼
'ਬਿੱਗ ਬੌਸ 14' ਦੀ ਜੇਤੂ ਰੁਬੀਨਾ ਦਿਲਾਇਕ ਕਾਫੀ ਬੋਲਡ ਹੋ ਗਈ ਹੈ
ਰੁਬੀਨਾ ਨੇ ਅਜਿਹਾ ਬੋਲਡ ਅਵਤਾਰ ਦਿਖਾਇਆ ਹੈ ਕਿ ਤਸਵੀਰਾਂ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀਆਂ ਹਨ
34 ਸਾਲਾ ਬੌਸ ਲੇਡੀ ਨੇ ਆਪਣੇ ਤਾਜ਼ਾ ਫੋਟੋਸ਼ੂਟ 'ਚ ਹੌਟਨੈੱਸ ਅਤੇ ਬੋਲਡਨੈੱਸ ਦਾ ਤੜਕਾ ਲਗਾਇਆ ਹੈ
ਇਨ੍ਹਾਂ ਤਸਵੀਰਾਂ 'ਚ ਰੁਬੀਨਾ ਦਿਲਾਇਕ ਜ਼ਮੀਨ 'ਤੇ ਬੈਠੀ ਹੈ ਤੇ ਉਸ ਨੇ ਆਪਣੇ ਸਰੀਰ ਨੂੰ ਢੱਕਣ ਲਈ ਗੁਲਾਬ ਦੇ ਫੁੱਲ ਦੀ ਵਰਤੋਂ ਕੀਤੀ
ਅਦਾਕਾਰਾ ਰੁਬੀਨਾ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ
ਬਲੈਕ ਡਰੈੱਸ ਦੀਆਂ ਫੋਟੋਆਂ 'ਚ ਉਸ ਦੀ ਡਰੈੱਸ ਤੋਂ ਲੈ ਕੇ ਉਸ ਦਾ ਹੇਅਰਸਟਾਈਲ ਤੱਕ ਸਭ ਕਾਫੀ ਜ਼ਬਰਦਸਤ