ਰੂਬੀਨਾ ਦਿਲੈਕ ਦੇ ਇੰਸਟਾਗ੍ਰਾਮ 'ਤੇ ਨਜ਼ਰ ਮਾਰੀਏ ਤਾਂ ਬੋਲਡ ਤਸਵੀਰਾਂ ਦੇਖਣ ਨੂੰ ਮਿਲਣਗੀਆਂ

ਜੋ ਕਿਸੇ ਨੂੰ ਵੀ ਦੀਵਾਨਾ ਬਣਾਉਣ ਲਈ ਕਾਫੀ ਹੈ

ਰੁਬੀਨਾ ਦਿਲੈਕ ਨੇ ਟੀਵੀ ਦੀ ਸੰਸਕਾਰੀ ਨੂੰਹ ਦੀ ਛਵੀ ਨੂੰ ਤੋੜ ਕੇ ਇੱਕ ਵੱਖਰੀ ਪਛਾਣ ਬਣਾਈ ਹੈ

ਅਦਾਕਾਰਾ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ

ਰੂਬੀਨਾ ਦਿਲੈਕ ਕਾਫੀ ਖੂਬਸੂਰਤ ਲੱਗ ਰਹੀ ਹੈ

ਅਦਾਕਾਰਾ ਦੇ ਇਸ ਬੌਸ ਲੇਡੀ ਲੁੱਕ ਦੀ ਹਰ ਪਾਸੇ ਚਰਚਾ ਹੋ ਰਹੀ ਹੈ

ਅਦਾਕਾਰਾ ਦੇ ਇਸ ਬੌਸ ਲੇਡੀ ਲੁੱਕ ਦੀ ਹਰ ਪਾਸੇ ਚਰਚਾ ਹੋ ਰਹੀ ਹੈ

ਰੁਬੀਨਾ ਦਿਲੈਕ ਆਪਣੀ ਤਸਵੀਰ ਸ਼ੇਅਰ ਕਰਦੀ ਹੈ ਤਾਂ ਕਾਫੀ ਚਰਚਾ ਹੁੰਦੀ ਹੈ

ਰੁਬੀਨਾ ਦਿਲੈਕ ਆਪਣੀ ਤਸਵੀਰ ਸ਼ੇਅਰ ਕਰਦੀ ਹੈ ਤਾਂ ਕਾਫੀ ਚਰਚਾ ਹੁੰਦੀ ਹੈ

ਰੁਬੀਨਾ ਦਿਲੈਕ ਇਨ੍ਹੀਂ ਦਿਨੀਂ 'ਖਤਰੋਂ ਕੇ ਖਿਲਾੜੀ 12' 'ਚ ਸਟੰਟ ਕਰਦੀ ਨਜ਼ਰ ਆ ਰਹੀ ਹੈ