ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ਅਨੁਪਮਾ ਦੀ ਅਦਾਕਾਰ ਰੂਪਾਲੀ ਗਾਂਗੁਲੀ

ਰੂਪਾਲੀ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

ਰੂਪਾਲੀ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਸ 'ਚ ਉਹ ਮਲਟੀਕਲਰ ਬਲੇਜ਼ਰ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।

ਰੂਪਾਲੀ ਗਾਂਗੁਲੀ ਦਾ ਇਹ ਅੰਦਾਜ਼ ਦੇਖਦੇ ਹੀ ਬਣ ਰਿਹਾ ਹੈ।

ਫ਼ੈਨਜ ਲਈ ਉਨ੍ਹਾਂ ਦੀਆਂ ਤਸਵੀਰਾਂ ਤੋਂ ਨਜਰਾਂ ਹਟਾਉਣਾ ਮੁਸ਼ਕਲ।

ਰੂਪਾਲੀ ਦੇ ਇੰਸਟਾਗ੍ਰਾਮ 'ਤੇ ਕਾਫੀ ਗਲੈਮਰਸ ਅਤੇ ਸਿਜ਼ਲਿੰਗ ਤਸਵੀਰਾਂ।

ਰੂਪਾਲੀ ਗਾਂਗੁਲੀ ਅਸਲ ਜ਼ਿੰਦਗੀ ਵਿੱਚ ਬਹੁਤ ਗਲੈਮਰਸ ਹੈ।

ਰੂਪਾਲੀ ਆਪਣੇ ਸ਼ਾਨਦਾਰ ਲੁੱਕ ਨਾਲ ਫ਼ੈਨਜ ਦੇ ਹੋਸ਼ ਉਡਾਉਂਦੀ ਹੈ।

ਰੁਪਾਲੀ ਗਾਂਗੁਲੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ।