ਚਮਕਦੀ ਸਕਿੱਨ ਲਈ Saffron Face Pack

ਗੋਰਾ ਹੋਣ ਲਈ ਕੇਸਰ ਦਾ ਫੇਸ ਪੈਕ - ਕੇਸਰ ਅਤੇ ਚੰਦਨ ਰੰਗ ਨੂੰ ਨਿਖਾਰਦੇ ਹਨ, ਇਸੇ ਲਈ ਇਸ ਨੂੰ ਕਈ ਨਹਾਉਣ ਵਾਲੇ ਸਾਬਣਾਂ ਅਤੇ ਕਰੀਮਾਂ ਵਿਚ ਵਰਤਿਆ ਜਾਂਦਾ ਹੈ।

ਚਮਕਦੀ ਸਕਿੱਨ ਲਈ Saffron Face Pack

ਜੇਕਰ ਤੁਸੀਂ ਵੀ ਆਪਣਾ ਰੰਗ ਗੋਰਾ ਬਣਾਉਣਾ ਚਾਹੁੰਦੇ ਹੋ ਤਾਂ ਕੱਚੇ ਦੁੱਧ 'ਚ ਕੇਸਰ ਦੇ ਧਾਗੇ ਨੂੰ ਭਿਓ ਲਓ ਅਤੇ ਜਦੋਂ ਦੁੱਧ ਦਾ ਰੰਗ ਕੇਸਰ ਭਾਵ ਪੀਲਾ ਹੋ ਜਾਵੇ ਤਾਂ ਇਸ ਨੂੰ ਚਿਹਰੇ ਅਤੇ ਗਰਦਨ 'ਤੇ ਲਗਾਓ।

ਚਮਕਦੀ ਸਕਿੱਨ ਲਈ Saffron Face Pack

ਮੁਹਾਸੇ ਦੂਰ ਕਰਨ ਲਈ ਕੇਸਰ ਪੈਕ- ਕਿੱਲ -ਮੁਹਾਸੇ ਦੂਰ ਕਰਨ ਲਈ ਤੁਲਸੀ ਦੀਆਂ ਪੱਤੀਆਂ ਅਤੇ ਕੇਸਰ ਨੂੰ ਪਾਣੀ ਨਾਲ ਪੀਸ ਕੇ ਪੇਸਟ ਬਣਾ ਲਓ।

ਚਮਕਦੀ ਸਕਿੱਨ ਲਈ Saffron Face Pack ਹੁਣ ਇਸ ਨੂੰ ਮੁਹਾਸਿਆਂ 'ਤੇ ਲਗਾਓ। ਪੈਕ ਸੁੱਕ ਜਾਣ 'ਤੇ ਪਾਣੀ ਨਾਲ ਧੋ ਲਓ। ਤੁਹਾਨੂੰ ਇਸ ਨੂੰ ਹਫ਼ਤੇ ਵਿੱਚ 2 ਵਾਰ ਲਗਾਉਣਾ ਚਾਹੀਦਾ ਹੈ

ਚਮਕਦੀ ਸਕਿੱਨ ਲਈ Saffron Face Pack ਕੋਮਲ ਚਮੜੀ ਲਈ ਕੇਸਰ ਦਾ ਫੇਸ ਪੈਕ- ਕੁਝ ਲੋਕਾਂ ਦੀ ਚਮੜੀ ਬਹੁਤ ਖੁਸ਼ਕ ਅਤੇ ਬੇਜਾਨ ਹੁੰਦੀ ਹੈ। ਅਜਿਹੇ ਲੋਕਾਂ ਲਈ ਕੇਸਰ ਦਾ ਪੈਕ ਬਹੁਤ ਫਾਇਦੇਮੰਦ ਹੁੰਦਾ ਹੈ।

ਚਮਕਦੀ ਸਕਿੱਨ ਲਈ Saffron Face Pack ਕੇਸਰ ਅਤੇ ਸ਼ਹਿਦ ਨੂੰ ਮਿਲਾ ਕੇ ਲਗਾਉਣ ਨਾਲ ਤੁਹਾਡੀ ਚਮੜੀ ਕੁੱਝ ਹੀ ਦਿਨਾਂ ਵਿੱਚ ਨਰਮ ਅਤੇ ਨਮੀਦਾਰ ਹੋ ਜਾਂਦੀ ਹੈ। ਇਸ ਨੂੰ ਬਣਾਉਣ ਲਈ ਇਕ ਚੱਮਚ ਸ਼ਹਿਦ 'ਚ ਕੇਸਰ ਦੀਆਂ ਕੁਝ ਬਰੀਕੀਆਂ ਮਿਲਾ ਕੇ ਚਿਹਰੇ 'ਤੇ ਲਗਾਓ।

ਚਮਕਦੀ ਸਕਿੱਨ ਲਈ Saffron Face Pack
ਆਇਲੀ ਸਕਿੱਨ ਲਈ ਕੇਸਰ ਫੇਸ ਪੈਕ- ਕੁਝ ਲੋਕਾਂ ਦੀ ਚਮੜੀ ਜ਼ਿਆਦਾ ਤੇਲਯੁਕਤ ਅਤੇ ਚਿਪਚਿਪੀ ਹੋ ਜਾਂਦੀ ਹੈ। ਇਸ ਨਾਲ ਕਿੱਲ ਅਤੇ ਮੁਹਾਸੇ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਕੇਸਰ ਨੂੰ ਚਨੇ 'ਚ ਮਿਲਾ ਕੇ ਫੇਸ ਪੈਕ ਬਣਾ ਸਕਦੇ ਹੋ।


ਚਮਕਦੀ ਸਕਿੱਨ ਲਈ Saffron Face Pack

ਇਸ ਨੂੰ ਬਣਾਉਣ ਲਈ 2 ਚੱਮਚ ਛੋਲਿਆਂ ਨੂੰ ਰਾਤ ਭਰ ਦੁੱਧ 'ਚ ਭਿਓ ਕੇ ਰੱਖੋ। ਭਿੱਜੇ ਹੋਏ ਚਨੇ ਨੂੰ ਉਸੇ ਦੁੱਧ ਅਤੇ ਕੇਸਰ ਨਾਲ ਪੀਸ ਲਓ। ਇਸ ਪੈਕ ਨੂੰ ਚਿਹਰੇ 'ਤੇ ਲਗਾਓ ਅਤੇ ਸੁੱਕ ਜਾਣ 'ਤੇ ਪਾਣੀ ਨਾਲ ਧੋ ਲਓ।

ਚਮਕਦੀ ਸਕਿੱਨ ਲਈ Saffron Face Pack

ਖਾਰਸ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਕੇਸਰ ਦਾ ਫੇਸ ਪੈਕ- ਫੇਸ਼ੀਅਲ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਤੁਸੀਂ ਇਸ ਨੂੰ ਕਿਸੇ ਵੀ ਪੈਕ ਵਿਚ ਮਿਲਾ ਕੇ ਲਗਾ ਸਕਦੇ ਹੋ। ਕੇਸਰ ਚਿਹਰੇ ਦੀ ਰੰਗਤ ਨੂੰ ਸੁਧਾਰਨ ਦੇ ਨਾਲ-ਨਾਲ ਖਾਰਸ਼ ਨੂੰ ਵੀ ਦੂਰ ਕਰਦਾ ਹੈ।

ਚਮਕਦੀ ਸਕਿੱਨ ਲਈ Saffron Face Pack ਨਾਰੀਅਲ ਦੇ ਤੇਲ 'ਚ ਕੇਸਰ ਮਿਲਾ ਕੇ ਲਗਾ ਸਕਦੇ ਹੋ। ਤੁਸੀਂ ਕੇਸਰ ਨੂੰ ਨਾਰੀਅਲ ਦੇ ਤੇਲ ਅਤੇ ਗੁਲਾਬ ਜਲ ਵਿੱਚ ਵੀ ਪਾ ਸਕਦੇ ਹੋ ਅਤੇ ਇਸ ਨੂੰ ਰੋਜ਼ ਰਾਤ ਨੂੰ ਸੌਂਦੇ ਸਮੇਂ ਲਗਾ ਸਕਦੇ ਹੋ।