ਰੂਸ ਦੇ ਮੱਧ ਸਾਇਬੇਰੀਆ ਵਿੱਚ ਸਥਿਤ ਤੋਰਗਾਸ਼ਿੰਸਕੀ ਦੁਨੀਆ ਦੇ ਸਭ ਤੋਂ ਠੰਢੇ ਸਥਾਨਾਂ ਵਿੱਚ ਸ਼ਾਮਲ
ਕ੍ਰਾਸਨੋਯਾਰਸਕ ਕ੍ਰਾਈ ਵਿੱਚ ਤੋਰਗਾਸ਼ਿੰਸਕੀ ਪਰਬਤ ਲੜੀ ਦੇ ਸਿਖਰ ਤੱਕ ਪਹੁੰਚਣ ਲਈ ਪੈਦਲ ਜਾਣਾ ਪਵੇਗਾ
ਇਸ ਖੂਬਸੂਰਤ ਨਜ਼ਾਰੇ ਲਈ 1.2 ਕਿਲੋਮੀਟਰ ਲੰਬੇ ਰਸਤੇ ਵਿੱਚ 1683 ਪੌੜੀਆਂ ਹਨ
ਇਨ੍ਹਾਂ ਪੌੜੀਆਂ ਦੇ ਸਿਖਰ 'ਤੇ ਪਹੁੰਚਣ ਤੋਂ ਬਾਅਦ ਮਨ ਨੂੰ ਮੋਹ ਲੈਣ ਵਾਲਾ ਨਜ਼ਾਰਾ ਦੇਖਣ ਨੂੰ ਮਿਲਦਾ
ਇਹ ਪੌੜੀਆਂ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹ ਜਾਂਦੀਆਂ ਤੇ ਬਗੈਰ ਰੁਕੇ ਚੜ੍ਹਨ ਵਿੱਚ 40 ਮਿੰਟ ਲੱਗਣਗੇ
ਇਸ ਨਵੇਂ ਮਾਰਗ ਦਾ ਨਿਰਮਾਣ ਗਰਮੀਆਂ ਵਿੱਚ ਸ਼ੁਰੂ ਹੋਇਆ ਸੀ
ਪੂਰਾ ਹੋਣ 'ਤੇ ਇਸ ਨਾਲ ਸਟੋਲਬੀ ਨੇਚਰ ਰਿਜ਼ਰਵ ਤੇ ਚੋਰਗਾਸ਼ਿੰਸਕੀ ਰਿਜ ਇਕੱਠੇ ਹੋ ਗਏ ਹਨ