Rose Day 2022: ਕਿਸ ਰਿਸ਼ਤੇ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ ਪੀਲਾ ਗੁਲਾਬ : ਜੇਕਰ ਤੁਸੀਂ ਆਪਣੇ ਅਜ਼ੀਜ਼ ਨੂੰ ਗੁਆਉਣਾ ਨਹੀਂ ਚਾਹੁੰਦੇ ਹੋ ਤਾਂ ਇਸ ਦਿਨ ਉਨ੍ਹਾਂ ਨੂੰ ਪੀਲਾ ਗੁਲਾਬ ਦਿਓ ਤੇ ਉਨ੍ਹਾਂ ਨੂੰ ਮਹਿਸੂਸ ਕਰੋ ਕਿ ਉਹ ਤੁਹਾਡੇ ਲਈ ਕਿੰਨੇ ਖ਼ਾਸ ਹਨ।

Rose Day 2022: ਕਿਸ ਰਿਸ਼ਤੇ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ

Rose Day 2022: ਕਿਸ ਰਿਸ਼ਤੇ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ

ਰੋਜ਼ ਡੇਅ 'ਤੇ ਕਿਸੇ ਨਾਲ ਆਪਣੀ ਖੂਬਸੂਰਤ ਦੋਸਤੀ ਦੀ ਸ਼ੁਰੂਆਤ ਜ਼ਰੂਰ ਕਰੋ। ਵੈਲੇਨਟਾਈਨ ਵੀਕ ਦੇ ਪਹਿਲੇ ਦਿਨ ਤੁਸੀਂ ਪਿਆਰ ਦੀਆਂ ਭਾਵਨਾਵਾਂ 'ਚ ਲਿਪਟੇ ਗੁਲਾਬ ਨਾਲ ਆਪਣੇ ਦਿਲ ਦੇ ਰਾਜ਼ ਦਾ ਇਜ਼ਹਾਰ ਕਰ ਸਕਦੇ ਹੋ।

Rose Day 2022: ਕਿਸ ਰਿਸ਼ਤੇ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ

ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਬਾਜ਼ਾਰ 'ਚ ਕਈ ਰੰਗਾਂ ਦੇ ਗੁਲਾਬ ਮੌਜੂਦ ਹਨ। ਜਾਣੋ ਕਿਸ ਰਿਸ਼ਤੇ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ -

Rose Day 2022: ਕਿਸ ਰਿਸ਼ਤੇ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ

ਲਾਲ ਗੁਲਾਬ: ਬੇਸ਼ੱਕ ਤੁਸੀਂ ਸਾਰੇ ਲਾਲ ਗੁਲਾਬ ਬਾਰੇ ਜਾਣਦੇ ਹੋਵੋਗੇ। ਲਾਲ ਗੁਲਾਬ ਸੱਚੇ ਪਿਆਰ ਦਾ ਪ੍ਰਤੀਕ ਹੈ। ਜੇਕਰ ਤੁਸੀਂ ਕਿਸੇ ਨੂੰ ਸੱਚੇ ਦਿਲ ਨਾਲ ਪਿਆਰ ਕਰਦੇ ਹੋ ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਦਿਨ ਉਨ੍ਹਾਂ ਨੂੰ ਲਾਲ ਗੁਲਾਬ ਦੇਣਾ ਨਾ ਭੁੱਲੋ।

Rose Day 2022: ਕਿਸ ਰਿਸ਼ਤੇ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ ਪੀਚ ਰੰਗ ਦਾ ਗੁਲਾਬ : ਜੇਕਰ ਤੁਸੀਂ ਕਿਸੇ ਦੀ ਸੁੰਦਰਤਾ ਜਾਂ ਨਿਮਰਤਾ ਦੀ ਕਦਰ ਕਰ ਸਕਦੇ ਹੋ ਤਾਂ ਪੀਚ ਰੰਗ ਦਾ ਗੁਲਾਬ ਗਿਫ਼ਟ ਕਰ ਸਕਦੇ ਹੋ। ਜੇਕਰ ਇਹ ਤੁਹਾਡਾ ਪਹਿਲਾ ਪਿਆਰ ਹੈ ਤੇ ਤੁਸੀਂ ਲਾਲ ਗੁਲਾਬ ਤੋਂ ਇਲਾਵਾ ਕੁਝ ਹੋਰ ਦੇਣਾ ਚਾਹੁੰਦੇ ਹੋ ਤਾਂ ਉਸ ਲਈ ਵੀ ਪੀਚ ਰੰਗ ਦਾ ਗੁਲਾਬ ਸਭ ਤੋਂ ਵਧੀਆ ਆਪਸ਼ਨ ਹੈ।

Rose Day 2022: ਕਿਸ ਰਿਸ਼ਤੇ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ

Rose Day 2022: ਕਿਸ ਰਿਸ਼ਤੇ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ

ਸੰਤਰੀ ਲਾਲ ਗੁਲਾਬ
ਸੰਤਰੀ ਗੁਲਾਬ: ਸੰਤਰੀ ਰੰਗ ਦੇ ਗੁਲਾਬ ਕਿਸੇ ਦੇ ਮਨ ਦੇ ਜਨੂੰਨ ਅਤੇ ਉਤਸ਼ਾਹ ਨੂੰ ਦਰਸਾਉਂਦੇ ਹਨ। ਇਹ ਉਨ੍ਹਾਂ ਲੋਕਾਂ ਲਈ ਹੈ ਜੋ ਕਿਸੇ ਨੂੰ ਬਹੁਤ ਪਿਆਰ ਕਰਦੇ ਹਨ। ਜੇਕਰ ਤੁਸੀਂ ਵੀ ਕਿਸੇ ਪ੍ਰਤੀ ਆਪਣੇ ਪਿਆਰ ਅਤੇ ਡੂੰਘੀਆਂ ਭਾਵਨਾਵਾਂ ਨੂੰ ਜ਼ਾਹਰ ਕਰਨਾ ਚਾਹੁੰਦੇ ਹੋ ਤਾਂ ਸੰਤਰੀ ਗੁਲਾਬ ਤੁਹਾਡੇ ਲਈ ਸਭ ਤੋਂ ਵਧੀਆ ਹੈ।

Rose Day 2022: ਕਿਸ ਰਿਸ਼ਤੇ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ

ਲੈਵੈਂਡਰ ਕਲਰ ਦਾ ਗੁਲਾਬ : ਲੈਵੇਂਡਰ ਕਲਰ ਦੇ ਗੁਲਾਬ ਦਾ ਮਿਲਣਾ ਉਂਜ ਕਾਫ਼ੀ ਮੁਸ਼ਕਲ ਹੈ ਪਰ ਜੇਕਰ ਤੁਹਾਨੂੰ ਪਹਿਲੀ ਨਜ਼ਰ 'ਚ ਹੀ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਇਸ ਨੂੰ ਜ਼ਾਹਰ ਕਰਨ ਲਈ ਇਸ ਰੰਗ ਦਾ ਗੁਲਾਬ ਚੁਣੋ। ਇਹ ਗੁਲਾਬ ਤੁਹਾਡੀ ਚਾਹਤ ਨੂੰ ਦਿਖਾਏਗਾ।

Rose Day 2022: ਕਿਸ ਰਿਸ਼ਤੇ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ

ਕਾਲਾ ਗੁਲਾਬ: ਕਾਲਾ ਗੁਲਾਬ ਤੁਹਾਡੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਵੀ ਹੈ। ਇਹ ਦੁਸ਼ਮਣੀ ਦਰਸਾਉਂਦਾ ਹੈ, ਪਰ ਕਾਲੇ ਗੁਲਾਬ ਵੱਲ ਧਿਆਨ ਨਾ ਦੇਣਾ ਬਿਹਤਰ ਹੈ। ਪਿਆਰ ਦੇ ਇਸ ਤਿਉਹਾਰ 'ਤੇ ਦੁਸ਼ਮਣੀ ਦਾ ਕੀ ਕੰਮ ਹੈ