ਕੋਰੋਨਾ ਰਿਕਵਰੀ ਦੌਰਾਨ ਇਹਨਾਂ ਚੀਜ਼ਾਂ ਦੀ ਕਰੋ ਵਰਤੋਂ-

ਕੋਰੋਨਾ ਰਿਕਵਰੀ ਦੌਰਾਨ ਇਹਨਾਂ ਚੀਜ਼ਾਂ ਦੀ ਕਰੋ ਵਰਤੋਂ-

ਅਖਰੋਟ 'ਚ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜਿਸ ਕਾਰਨ ਦਿਮਾਗ ਤੇਜ਼ ਅਤੇ ਕਿਰਿਆਸ਼ੀਲ ਹੋ ਜਾਂਦਾ ਹੈ। ਅਖਰੋਟ ਵਿੱਚ ਵਿਟਾਮਿਨ ਈ, ਕਾਪਰ, ਮੈਗਨੀਜ਼ ਅਤੇ ਐਂਟੀਆਕਸੀਡੈਂਟ ਹੁੰਦੇ ਹਨ।

ਕੋਰੋਨਾ ਰਿਕਵਰੀ ਦੌਰਾਨ ਇਹਨਾਂ ਚੀਜ਼ਾਂ ਦੀ ਕਰੋ ਵਰਤੋਂ-

ਕੱਦੂ ਦੇ ਬੀਜ— ਦਿਮਾਗ ਨੂੰ ਸਿਹਤਮੰਦ ਅਤੇ ਕਿਰਿਆਸ਼ੀਲ ਬਣਾਉਣ ਲਈ ਕੱਦੂ ਦੇ ਬੀਜ ਕਾਫੀ ਫਾਇਦੇਮੰਦ ਹੁੰਦੇ ਹਨ। ਕੱਦੂ ਦੇ ਬੀਜਾਂ ਵਿੱਚ ਜ਼ਿੰਕ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਯਾਦਦਾਸ਼ਤ ਨੂੰ ਵਧਾਉਂਦਾ ਹੈ।

ਕੋਰੋਨਾ ਰਿਕਵਰੀ ਦੌਰਾਨ ਇਹਨਾਂ ਚੀਜ਼ਾਂ ਦੀ ਕਰੋ ਵਰਤੋਂ-

ਇਸ ਤੋਂ ਇਲਾਵਾ ਐਂਟੀਆਕਸੀਡੈਂਟ, ਮੈਗਨੀਸ਼ੀਅਮ, ਕਾਪਰ ਅਤੇ ਆਇਰਨ ਵੀ ਕਾਫੀ ਹੁੰਦੇ ਹਨ।

ਕੋਰੋਨਾ ਰਿਕਵਰੀ ਦੌਰਾਨ ਇਹਨਾਂ ਚੀਜ਼ਾਂ ਦੀ ਕਰੋ ਵਰਤੋਂ- ਅੰਡਾ— ਅੰਡੇ 'ਚ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ।ਅੰਡਾ ਸਰੀਰ ਅਤੇ ਦਿਮਾਗ ਦੋਵਾਂ ਲਈ ਵਧੀਆ ਭੋਜਨ ਹੈ। ਅੰਡੇ 'ਚ ਵਿਟਾਮਿਨ ਬੀ ਅਤੇ ਕੋਲੀਨ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਦਿਮਾਗ ਨੂੰ ਸਿਹਤਮੰਦ ਰੱਖਦੇ ਹਨ।

ਕੋਰੋਨਾ ਰਿਕਵਰੀ ਦੌਰਾਨ ਇਹਨਾਂ ਚੀਜ਼ਾਂ ਦੀ ਕਰੋ ਵਰਤੋਂ-

ਕੋਰੋਨਾ ਰਿਕਵਰੀ ਦੌਰਾਨ ਇਹਨਾਂ ਚੀਜ਼ਾਂ ਦੀ ਕਰੋ ਵਰਤੋਂ-

ਡਾਰਕ ਚਾਕਲੇਟ- ਡਾਰਕ ਚਾਕਲੇਟ ਦਿਮਾਗ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਕੋਕੋ ਤੋਂ ਬਣੀ ਡਾਰਕ ਚਾਕਲੇਟ ਵਿੱਚ ਫਲੇਵੋਨੋਇਡਜ਼ ਨਾਮਕ ਐਂਟੀਆਕਸੀਡੈਂਟ ਹੁੰਦੇ ਹਨ। ਇਸ ਨੂੰ ਖਾਣ ਨਾਲ ਚਿੰਤਾ, ਤਣਾਅ ਅਤੇ ਡਿਪ੍ਰੈਸ਼ਨ ਦੂਰ ਹੁੰਦੇ ਹਨ।

ਕੋਰੋਨਾ ਰਿਕਵਰੀ ਦੌਰਾਨ ਇਹਨਾਂ ਚੀਜ਼ਾਂ ਦੀ ਕਰੋ ਵਰਤੋਂ-

ਹਰੀਆਂ ਸਬਜ਼ੀਆਂ- ਮਨ ਨੂੰ ਸਿਹਤਮੰਦ ਰੱਖਣ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਵੀ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਖਾਣ ਨਾਲ ਦਿਮਾਗ਼ ਮਜ਼ਬੂਤ ​​ਹੁੰਦਾ ਹੈ।