ਬਚੇ ਹੋਏ ਚਾਵਲਾਂ ਦੀ Tasty ਡਿਸ਼

ਬਚੇ ਹੋਏ ਚਾਵਲਾਂ ਦੀ Tasty ਡਿਸ਼

ਚੌਲਾਂ ਦੇ ਕਟਲੇਟ- ਹੁਣ ਇਨ੍ਹਾਂ ਨੂੰ ਪੀਸ ਕੇ 2 ਉਬਲੇ ਹੋਏ ਆਲੂਆਂ 'ਚ ਮਿਲਾ ਲਓ। ਬਚੇ ਹੋਏ ਚੌਲਾਂ ਨੂੰ ਇੱਕ ਬਰਤਨ ਵਿੱਚ ਮੈਸ਼ ਕਰੋ। ਚੌਲਾਂ 'ਚ ਆਲੂ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਕੁਝ ਰੋਟੀ ਦੇ ਟੁਕੜੇ ਮਿਲਾਓ।

ਬਚੇ ਹੋਏ ਚਾਵਲਾਂ ਦੀ Tasty ਡਿਸ਼

ਚੌਲਾਂ ਦੇ ਕਟਲੇਟ- ਹੁਣ ਸਵਾਦ ਅਨੁਸਾਰ ਮਸਾਲਾ ਜਿਵੇਂ ਕਿ ਨਮਕ, ਹਰੀ ਮਿਰਚ, ਗਰਮ ਮਸਾਲਾ, ਅਦਰਕ, ਥੋੜ੍ਹਾ ਜਿਹਾ ਨਿੰਬੂ ਦਾ ਰਸ ਪਾਓ। ਪੂਰੇ ਮਿਸ਼ਰਣ ਨੂੰ ਆਟੇ ਦੀ ਤਰ੍ਹਾਂ ਗੁੰਨ੍ਹੋ। ਇਸ 'ਚ ਮੈਦਾ ਅਤੇ ਕੌਰਨਫਲੋਰ ਦਾ ਬੈਟਰ ਤਿਆਰ ਕਰ ਲਓ।

ਬਚੇ ਹੋਏ ਚਾਵਲਾਂ ਦੀ Tasty ਡਿਸ਼

ਚਾਵਲਾਂ ਦਾ ਚੀਲਾ- ਚਾਵਲਾਂ ਨੂੰ ਮਿਕਸਰ 'ਚ ਪੀਸ ਕੇ ਬੈਟਰ ਦੀ ਤਰ੍ਹਾਂ ਬਣਾ ਲਓ। ਹੁਣ ਇਸ ਵਿਚ ਥੋੜੀ ਜਿਹੀ ਸੂਜੀ ਅਤੇ ਦਹੀਂ ਪਾ ਕੇ ਢੱਕ ਕੇ ਰੱਖ ਦਿਓ।

ਬਚੇ ਹੋਏ ਚਾਵਲਾਂ ਦੀ Tasty ਡਿਸ਼

ਬਚੇ ਹੋਏ ਚਾਵਲਾਂ ਦੀ Tasty ਡਿਸ਼ ਜਦੋਂ ਇਹ ਭੂਰਾ ਹੋ ਜਾਵੇ ਤਾਂ ਇਸ ਨੂੰ ਪਲਟ ਦਿਓ। ਟਮਾਟਰ ਦੀ ਚਟਣੀ ਨਾਲ ਸਰਵ ਕਰੋ।

ਬਚੇ ਹੋਏ ਚਾਵਲਾਂ ਦੀ Tasty ਡਿਸ਼

ਬਚੇ ਹੋਏ ਚਾਵਲਾਂ ਦੀ Tasty ਡਿਸ਼

ਕੁਝ ਮੂੰਗਫਲੀ ਫਰਾਈ ਕਰ ਲਓ। ਹੁਣ ਇਸ ਵਿਚ ਪਿਆਜ਼ ਅਤੇ ਚਨਾ ਦਾਲ ਪਾ ਕੇ ਹਿਲਾਓ। ਹੁਣ ਹਰੀ ਮਿਰਚ ਪਾਓ।

ਬਚੇ ਹੋਏ ਚਾਵਲਾਂ ਦੀ Tasty ਡਿਸ਼

ਬਾਅਦ ਵਿਚ ਬਾਕੀ ਬਚੇ ਚਾਵਲ ਪਾ ਕੇ ਚੰਗੀ ਤਰ੍ਹਾਂ ਮਿਲਾਓ। ਅਖੀਰ ਵਿੱਚ ਨਿੰਬੂ ਦਾ ਰਸ ਪਾਓ ਅਤੇ ਧਨੀਆ ਪੱਤਿਆਂ ਨਾਲ ਗਾਰਨਿਸ਼ ਕਰੋ। ਸਵਾਦਿਸ਼ਟ ਲੈਮਨ ਰਾਈਸ ਤਿਆਰ ਹੈ।

ਬਚੇ ਹੋਏ ਚਾਵਲਾਂ ਦੀ Tasty ਡਿਸ਼

ਆਟੇ ਵਿਚ ਥੋੜ੍ਹਾ ਨਮਕ ਅਤੇ ਕਾਲੀ ਮਿਰਚ ਵੀ ਮਿਲਾਓ। ਹੁਣ ਇਸ ਨੂੰ ਆਪਣੇ ਹਿਸਾਬ ਨਾਲ ਕੋਈ ਵੀ ਆਕਾਰ ਦਿਓ ਅਤੇ ਇਸ ਨੂੰ ਬੈਟਰ ਵਿਚ ਡੁਬੋ ਕੇ ਫਰਾਈ ਕਰੋ। ਸੁਆਦੀ ਚਾਵਲਾਂ ਦੇ ਕਟਲੇਟ ਤਿਆਰ ਹਨ। ਇਸ ਨੂੰ ਕਿਸੇ ਵੀ ਚਟਨੀ ਨਾਲ ਖਾ ਸਕਦੇ ਹੋ।