ਸਾਊਥ ਫਿਲਮਾਂ ਦੀ ਬੇਹਤਰੀਨ ਐਕਟ੍ਰੈਸ ਸਾਈ ਪੱਲਵੀ ਨੂੰ ਕੌਣ ਨਹੀਂ ਜਾਣਦਾ ਸਾਈ ਦੀ ਸਾਦਗੀ ਭਰੀਆਂ ਫੋਟੋਜ਼ ਨੂੰ ਦੇਖ ਤੁਹਾਡਾ ਵੀ ਆ ਜਾਵੇਗਾ ਦਿਲ ਹਰ ਕਿਸੇ ਦੇ ਦਿਲ 'ਤੇ ਛਾਈ ਹੈ ਸਾਈ ਪੱਲਵੀ ਅਕਸਰ ਇੰਡੀਅਨ ਆਊਟਫਿੱਟਸ 'ਚ ਨਜ਼ਰ ਆਉਂਦੀ ਹੈ ਸਾਈ ਅਦਾਕਾਰਾ ਦੀ ਸਾਦਗੀ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਫੈਨ ਬਿਨਾਂ ਮੇਕਅੱਪ ਦੇ ਵੀ ਲੱਗਦੀ ਹੈ ਬੇਹੱਦ ਪਿਆਰੀ ਸਾਈ ਪੱਲਵੀ ਕਦੇ ਨਹੀਂ ਬਣਨਾ ਚਾਹੁੰਦੀ ਸੀ ਐਕਟ੍ਰੈੱਸ ਖੂਬਸੂਰਤੀ ਨੂੰ ਹੋਰ ਵਧਾ ਦਿੰਦੀ ਹੈ ਸਾਈ ਦੀ ਸਾਦਗੀ ਉਹਨਾਂ ਦੀ ਮੁਸਕਾਨ ਹੀ ਉਹਨਾਂ ਦੀ ਸਭ ਤੋਂ ਖੂਬਸੂਰਤ ਗਹਿਣਾ ਸਾਈ ਪੱਲਵੀ ਦੀਆਂ ਸਾਦਗੀ ਭਰੀਆਂ ਫੋਟੋਜ਼ ਜਿੱਤ ਲੈਣਗੀਆ ਦਿਲ ਸਾਈ ਨੂੰ ਸਾੜੀ ਪਹਿਨਣਾ ਹੈ ਬੇਹੱਦ ਪਸੰਦ