ਆਉਣ ਵਾਲੇ ਦਿਨਾਂ 'ਚ ਹੋਰ ਵੀ ਡਰਾਉਣੇ ਦ੍ਰਿਸ਼ ਦੇਖਣ ਨੂੰ ਮਿਲਣਗੇ

ਰੂਸੀ ਸੈਨਿਕਾਂ ਦੇ ਹਮਲਿਆਂ ਤੋਂ ਬਾਅਦ ਯੂਕਰੇਨ ਦੇ ਕਈ ਸ਼ਹਿਰਾਂ 'ਚ ਇਮਾਰਤਾਂ, ਸੜਕਾਂ ਤੇ ਆਵਾਜਾਈ ਤਬਾਹ ਹੋ ਗਈ

ਆਮ ਨਾਗਰਿਕਾਂ ਦੀ ਮੌਤ ਦੇ ਮਾਮਲੇ ਵੀ ਵੱਧ ਰਹੇ ਹਨ

ਰੂਸੀ ਫੌਜਾਂ ਦੇ ਪਿੱਛੇ ਹਟਣ 'ਤੇ ਵੀ ਦੇਸ਼ ਦੀਆਂ ਮੁਸ਼ਕਲਾਂ ਘੱਟ ਹੋਣ ਵਾਲੀਆਂ ਨਹੀਂ

ਨਾਟੋ ਨੇ ਇਸ ਆਧਾਰ 'ਤੇ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਉਣ ਲਈ ਸਹਿਮਤੀ ਦਿੱਤੀ ਹੈ

ਰੂਸੀ ਬਲਾਂ ਨੇ ਰਾਜਧਾਨੀ ਦੇ ਆਲੇ ਦੁਆਲੇ ਦੇ ਖੇਤਰਾਂ 'ਚ ਬਰਬਾਦੀ ਦਿਖਾਈ ਹੈ

ਕੀਵ ਦੇ ਨੇੜੇ ਬੁਚਾ ਸ਼ਹਿਰ ਦੇ ਮੇਅਰ ਅਨਾਤੋਲੀ ਫੇਡੋਰੂਕ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਘੱਟੋ-ਘੱਟ ਤਿੰਨ ਅਜਿਹੀਆਂ ਥਾਵਾਂ ਲੱਭੀਆਂ ਹਨ

ਰੂਸ ਦੇ ਹਮਲੇ ਦੌਰਾਨ ਆਮ ਨਾਗਰਿਕਾਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ