ਅਦਾਕਾਰਾ ਤਾਰਾ ਸੁਤਾਰੀਆ ਫਿਲਮ ਹੀਰੋਪੰਤੀ 2 ਨੂੰ ਲੈ ਕੇ ਸੁਰਖੀਆਂ 'ਚ ਹੈ। ਤਾਰਾ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣਦੀ ਨਜ਼ਰ ਆ ਰਹੀ ਹੈ। ਤਾਰਾ ਮਾਲਦੀਵ ਦੇ ਸਮੁੰਦਰ 'ਚ ਚਿਲ ਕਰਦੀ ਨਜ਼ਰ ਆ ਰਹੀ ਹੈ। ਤਾਰਾ ਮੋਨੋਕਿਨੀ ਪਹਿਨ ਕੇ ਰੇਤ ਨਾਲ ਖੇਡਦੀ ਨਜ਼ਰ ਆ ਰਹੀ ਹੈ। ਵਾਈਟ ਡਰੈੱਸ 'ਚ ਸੁਤਾਰੀਆ ਦੇ ਚਿਹਰੇ ਦਾ ਨੂਰ ਦਿਲ ਦੀ ਧੜਕਣ ਤੇਜ਼ ਕਰ ਸਕਦਾ। ਤਾਰਾ ਕੁਦਰਤੀ ਸੁੰਦਰਤਾ ਦੇ ਵਿਚਕਾਰ ਮੋਨੋਕਿਨੀ ਪਹਿਨੀ ਨਜ਼ਰ ਆ ਰਹੀ ਹੈ। ਸੁਤਾਰੀਆ ਦਾ ਇਹ ਅੰਦਾਜ਼ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾ ਸਕਦਾ ਹੈ। ਤਾਰਾ ਸੁਤਾਰੀਆ ਜਲਦ ਹੀ ਫਿਲਮ 'ਹੀਰੋਪੰਤੀ 2' 'ਚ ਨਜ਼ਰ ਆਉਣ ਵਾਲੀ ਹੈ। ਜਿਸ 'ਚ ਉਨ੍ਹਾਂ ਨਾਲ ਟਾਈਗਰ ਸ਼ਰਾਫ ਨਜ਼ਰ ਆਉਣਗੇ। ਸ਼ਰਾਫ ਅਤੇ ਤਾਰਾ ਦੀ ਫਿਲਮ ਹੀਰੋਪੰਤੀ 2 ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।