ਸਮੰਥਾ ਰੂਥ ਪ੍ਰਭੂ ਇਨ੍ਹੀਂ ਦਿਨੀਂ ਨਿਊਯਾਰਕ 'ਚ ਛੁੱਟੀਆਂ ਮਨਾ ਰਹੀ ਹੈ

ਹਾਲ ਹੀ 'ਚ ਸਮੰਥਾ ਨੂੰ ਨਿਊਯਾਰਕ 'ਚ ਸੁਤੰਤਰਤਾ ਦਿਵਸ ਪਰੇਡ 'ਚ ਦੇਖਿਆ ਗਿਆ

ਇਸ ਦੌਰਾਨ ਅਭਿਨੇਤਰੀ ਸਮੰਥਾ ਰੂਥ ਇੱਕ ਭਾਰਤੀ ਪਹਿਰਾਵੇ ਵਿੱਚ ਨਜ਼ਰ ਆਈ ਸੀ

ਉਸ ਨੇ ਕਾਲੇ ਰੰਗ ਦੀ ਸਾੜੀ ਪਾਈ ਸੀ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ

ਨਿਊਯਾਰਕ ਦੀ ਇੰਡੀਆ ਡੇ ਪਰੇਡ 'ਚ ਸਮੰਥਾ ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਬੁਲਾਇਆ ਗਿਆ ਸੀ

ਸਮੰਥਾ ਰੂਥ ਦੀ ਇਸ ਸਾੜੀ ਵਿੱਚ ਬਹੁਤ ਹੀ ਬਾਰੀਕ ਕਢਾਈ ਕੀਤੀ ਗਈ ਹੈ

ਅਭਿਨੇਤਰੀ ਕਾਲੇ ਰੰਗ ਦੀ ਸ਼ਿਮਰੀ ਸਾੜੀ ਪਾ ਕੇ ਨਿਊਯਾਰਕ ਵਿੱਚ ਤਬਾਹੀ ਮਚਾ ਰਹੀ ਹੈ

ਇਸ ਦੇ ਨਾਲ ਉਸ ਨੇ ਗੋਲਡਨ ਰੰਗ ਦਾ ਡਿਜ਼ਾਈਨਰ ਬਲਾਊਜ਼ ਪਾਇਆ ਹੋਇਆ ਹੈ

ਅਭਿਨੇਤਰੀ ਸਮੰਥਾ ਨੇ ਨੇ ਕੰਨਾਂ ਵਿੱਚ ਹੈਂਗਿੰਗ ਈਅਰਰਿੰਗਸ ਕੈਰੀ ਕੀਤੇ ਹਨ

ਅਦਾਕਾਰਾ ਨੇ ਘੱਟੋ-ਘੱਟ ਮੇਕਅੱਪ ਦੇ ਨਾਲ ਆਪਣੇ ਵਾਲ ਖੁੱਲ੍ਹੇ ਰੱਖੇ ਹਨ