ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਸਮਾਂਥਾ ਰੂਥ ਨੇ ਇਸ ਮੁਕਾਮ 'ਤੇ ਪਹੁੰਚਣ ਲਈ ਦਿਨ-ਰਾਤ ਮਿਹਨਤ ਕੀਤੀ ਹੈ ਅਤੇ ਉਸ ਨੇ ਕਾਫੀ ਸੰਘਰਸ਼ ਕੀਤਾ ਹੈ।

ABP Sanjha
ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਇੱਕ ਸਮਾਂ ਸੀ ਜਦੋਂ ਉਨ੍ਹਾਂ ਕੋਲ ਇੱਕ ਵੇਲੇ ਦੀ ਰੋਟੀ ਖਾਣ ਲਈ ਵੀ ਪੈਸੇ ਨਹੀਂ ਸਨ। ਇਹ ਅਸੀਂ ਨਹੀਂ ਕਹਿ ਰਹੇ ਹਾਂ, ਇਹ ਗੱਲ ਖੁਦ Samantha ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕਹੀ ਸੀ।

ABP Sanjha
ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

Samantha ਮੁਤਾਬਕ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਸਾਮੰਥਾ ਇੰਟਰਮੀਡੀਏਟ ਤੱਕ ਹਮੇਸ਼ਾ ਆਪਣੀ ਜਮਾਤ ਵਿੱਚ ਫਸਟ ਪਾਸ ਹੁੰਦੀ ਸੀ।

ABP Sanjha
ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਪਰ ਉਸ ਦੇ ਪਰਿਵਾਰਕ ਮੈਂਬਰਾਂ ਕੋਲ ਅੱਗੇ ਦੀ ਪੜ੍ਹਾਈ ਲਈ ਪੈਸੇ ਨਹੀਂ ਸਨ। ਅਜਿਹੇ 'ਚ ਅਦਾਕਾਰਾ ਨੇ ਪੈਸੇ ਕਮਾਉਣ ਲਈ ਕੋਈ ਹੋਰ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਉਨ੍ਹਾਂ ਨੌਕਰੀਆਂ ਵਿੱਚੋਂ ਇੱਕ ਮਾਡਲਿੰਗ ਸੀ। ਸਮੰਥਾ ਨੇ ਦੱਸਿਆ ਕਿ ਉਸ ਨੂੰ ਮਾਡਲਿੰਗ ਦੇ ਸਮੇਂ 'ਚ 'ye maaya Chesave' ਫਿਲਮ ਆਫਰ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਨੇ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ।

ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ ਹਾਲ ਹੀ 'ਚ ਅੱਲੂ ਅਰਜੁਨ ਦੀ ਫਿਲਮ ਪੁਸ਼ਪਾ 'ਚ ਆਈਟਮ ਗੀਤ ਤੋਂ ਬਾਅਦ ਉਸ ਦੀ ਸਫਲਤਾ ਨੂੰ ਹੋਰ ਉਡਾਨ ਮਿਲ ਗਈ।

ABP Sanjha

ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਫਿਲਮ 'ਚ ਸਿਰਫ 3 ਮਿੰਟ ਦੇ ਆਈਟਮ ਗੀਤ ਲਈ ਉਨ੍ਹਾਂ ਨੂੰ 5 ਕਰੋੜ ਦੀ ਆਫਰ ਹੋਈ ਸੀ।

ਸੌਖੀ ਨਹੀਂ ਸੀ Samantha Ruth ਦੇ ਸੰਘਰਸ਼ ਦੀ ਕਹਾਣੀ

ਇੰਨਾ ਹੀ ਨਹੀਂ, ਨਾਗਾ ਚੈਤੰਨਿਆ (Samantha Naga Divorce) ਤੋਂ ਬਾਅਦ ਅਕੀਨੇਨੀ ਪਰਿਵਾਰ ਨੇ ਸਮਾਂਥਾ ਰੂਥ ਪ੍ਰਭੂ ਨੂੰ ਸਮਝੌਤੇ ਵਜੋਂ ਲਗਭਗ 200 ਕਰੋੜ ਰੁਪਏ ਦੀ ਆਫਰ ਕੀਤੀ ਸੀ।