ਚੰਦਨ ਦਾ ਤੇਲ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ, ਇਹ ਇੱਕ ਸ਼ਾਨਦਾਰ ਐਂਟੀਸੈਪਟਿਕ ਉਤਪਾਦ ਹੈ। ਇਸ ਤੇਲ ਦੀ ਵਰਤੋਂ ਕਰਕੇ ਕਈ ਫਾਇਦੇ ਮਿਲਦੇ ਹਨ।