ਸੰਜਨਾ ਬੋਲਡ ਅੰਦਾਜ਼ ਤੇ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਤਬਾਹੀ ਮਚਾਉਂਦੀ ਰਹਿੰਦੀ ਹੈ

ਸੋਸ਼ਲ ਮੀਡੀਆ 'ਤੇ ਸੰਜਨਾ ਸਾਂਘੀ ਦੀ ਹਰ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ

ਹੁਣ ਸੰਜਨਾ ਸਾਂਘੀ ਨੇ ਲਹਿੰਗਾ ਚੋਲੀ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ

ਅਭਿਨੇਤਰੀ ਸੰਜਨਾ ਸਾਂਘੀ ਡੀਪਨੇਕ ਚੋਲੀ ਅਤੇ ਲਹਿੰਗਾ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ

ਉਨ੍ਹਾਂ ਦੀਆਂ ਰਵਾਇਤੀ ਬੋਲਡ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਸੰਜਨਾ ਸਾਂਘੀ ਫੁੱਲਦਾਰ ਲਹਿੰਗੇ ਤੇ ਸਟਾਈਲਿਸ਼ ਚੋਲੀ ਵਿੱਚ ਸ਼ਾਨਦਾਰ ਲੱਗ ਰਹੀ ਹੈ

ਸੰਜਨਾ ਓਪਨ ਹੇਅਰ ਸਟਾਈਲ ਤੇ ਘੱਟੋ-ਘੱਟ ਮੇਕਅੱਪ ਨਾਲ ਖੂਬਸੂਰਤ ਤੇ ਬੋਲਡ ਲੱਗ ਰਹੀ ਹੈ

ਸੰਜਨਾ ਸਾਂਘੀ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ

ਉਹ ਪਹਿਲੀ ਵਾਰ ਫਿਲਮ 'ਦਿਲ ਬੇਚਾਰਾ' 'ਚ ਬਤੌਰ ਮੁੱਖ ਅਦਾਕਾਰਾ ਨਜ਼ਰ ਆਈ ਸੀ

ਸੰਜਨਾ ਸਾਂਘੀ ਨੂੰ ਇੰਸਟਾਗ੍ਰਾਮ 'ਤੇ 2.5 ਮਿਲੀਅਨ ਲੋਕ ਫਾਲੋ ਕਰਦੇ ਹਨ