ਅਦਾਕਾਰਾ ਪੂਜਾ ਬੈਨਰਜੀ ਘਰ -ਘਰ ਇੱਕ ਪਹਿਚਾਣ ਹਾਸਿਲ ਕਰ ਚੁੱਕੀ ਹੈ

ਉਸਨੇ ਦੇਵੋਂ ਕੇ ਦੇਵ ਮਹਾਦੇਵ ਵਿੱਚ ਮਾਤਾ ਪਾਰਵਤੀ ਦੀ ਭੂਮਿਕਾ ਨਿਭਾਈ ਸੀ

ਇਸ 'ਚ ਉਸ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ

ਪਿਛਲੇ ਕੁਝ ਸਮੇਂ ਤੋਂ ਉਹ ਆਪਣੇ ਸਟਾਈਲ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ

ਪੂਜਾ ਬੇਸ਼ੱਕ ਸਕਰੀਨ 'ਤੇ ਸਿੱਧੀ -ਸਿੱਧੀ ਅਤੇ ਸਿੰਪਲ ਲੁੱਕ 'ਚ ਨਜ਼ਰ ਆ ਰਹੀ ਹੈ

ਪਰ ਅਸਲ ਜ਼ਿੰਦਗੀ ਵਿੱਚ ਉਹ ਬਹੁਤ ਬੇਬਾਕ ਅਤੇ ਬੋਲਡ ਹੈ

ਇਸ ਦੀ ਝਲਕ ਅਕਸਰ ਉਸ ਦੇ ਇੰਸਟਾਗ੍ਰਾਮ ਪੇਜ 'ਤੇ ਦੇਖਣ ਨੂੰ ਮਿਲਦੀ ਹੈ।

ਹਾਲ ਹੀ 'ਚ ਪੂਜਾ ਦਾ ਫੋਟੋਸ਼ੂਟ ਪ੍ਰਸ਼ੰਸਕਾਂ 'ਚ ਵਾਇਰਲ ਹੋ ਰਿਹਾ ਹੈ।

ਇਸ 'ਚ ਉਹ ਸਿਲਕੀ ਡੀਪਨੇਕ ਥਾਈ ਹਾਈ ਸਲਿਟ ਡਰੈੱਸ ਪਹਿਨੀ ਨਜ਼ਰ ਆ ਰਹੀ ਹੈ

ਪੂਜਾ ਨੇ ਜਾਮਨੀ ਸੇਡ ਨਾਲ ਆਪਣੀ ਸਿਜਲਿੰਗ ਲੁੱਕ ਨੂੰ ਕੰਪਲੀਟ ਕੀਤਾ ਹੈ।