ਸੰਨੀ ਲਿਓਨ ਨੇ ਆਪਣੇ ਗਲੈਮਰਸ ਲੁੱਕ ਨਾਲ ਤਬਾਹੀ ਮਚਾ ਦਿੱਤੀ ਹੈ ਸੰਨੀ ਲਿਓਨ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਅਕਸਰ ਬੇਤਾਬ ਰਹਿੰਦੇ ਹਨ ਸੰਨੀ ਸਿਲਵਰ ਕਲਰ ਦੀ ਚੋਲੀ ਤੇ ਸ਼ਰਾਰਾ 'ਚ ਬਹੁਤ ਸ਼ਾਨਦਾਰ ਤੇ ਗਲੈਮਰਸ ਲੱਗ ਰਹੀ ਹੈ ਸੰਨੀ ਨੇ ਚਮਕਦਾਰ ਪਹਿਰਾਵੇ 'ਚ ਆਪਣੇ ਕਿਲਰ ਸਟਾਈਲ ਨਾਲ ਪ੍ਰਸ਼ੰਸਕਾਂ ਨੂੰ ਬੇਤਾਬ ਕਰ ਦਿੱਤਾ ਹੈ ਸੰਨੀ ਘੱਟ ਤੋਂ ਘੱਟ ਮੇਕਅਪ ਤੇ ਗਹਿਣਿਆਂ ਨਾਲ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ ਸੰਨੀ ਪੋਰਨ ਇੰਡਸਟਰੀ ਤੋਂ ਬਾਅਦ ਜਦੋਂ ਤੋਂ ਬਾਲੀਵੁੱਡ 'ਚ ਆਈ ਹੈ, ਉਸ ਦੀ ਫੈਨ ਫਾਲੋਇੰਗ ਕਾਫੀ ਵਧ ਗਈ ਹੈ ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਆਪਣੀ ਹੌਟਨੈੱਸ ਫੈਲਾਉਂਦੀ ਰਹਿੰਦੀ ਹੈ ਅਭਿਨੇਤਰੀ ਸੰਨੀ ਲਿਓਨ ਚਮਕਦਾਰ ਸਿਲਵਰ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ ਸੰਨੀ ਦੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਉਸ ਦੀ ਪੋਸਟ 'ਤੇ ਅੱਗ ਤੇ ਦਿਲ ਦੇ ਇਮੋਜੀ ਭੇਜ ਰਹੇ ਹਨ ਅਦਾਕਾਰਾ ਸੰਨੀ ਲਿਓਨ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਗਲੈਮਰਸ ਤੇ ਹੌਟ ਟਿੱਪਣੀਆਂ ਕਰ ਰਹੇ ਹਨ