ਅਵਨੀਤ ਕੌਰ ਇੱਕ ਵਾਰ ਫਿਰ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਧਮਾਲ ਮਚਾ ਰਹੀ ਹੈ

ਅਭਿਨੇਤਰੀ ਅਵਨੀਤ ਕੌਰ ਸਾੜ੍ਹੀ ਪਾ ਕੇ ਸ਼ਾਨਦਾਰ ਲੱਗ ਰਹੀ ਹੈ

ਉਸ ਦੀਆਂ ਤਸਵੀਰਾਂ ਦੀ ਹੌਟਨੈੱਸ ਦੇਖ ਫੈਨਜ਼ ਬੇਕਾਬੂ ਹੋ ਰਹੇ ਹਨ

ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਅਵਨੀਤ ਕੌਰ ਨੀਲੇ ਰੰਗ ਦੀ ਸਾੜ੍ਹੀ ਤੇ ਪੀਲੇ ਬਲਾਊਜ਼ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਆਪਣੀ ਪਤਲੀ ਕਮਰ ਨੂੰ ਫਲਾਂਟ ਕਰ ਰਹੀ ਹੈ

ਅਵਨੀਤ ਗਲੋਸੀ ਮੇਕਅੱਪ ਤੇ ਕਰਲ ਹੇਅਰ ਸਟਾਈਲ 'ਚ ਬਹੁਤ ਹੀ ਕਾਤਲ ਪੋਜ਼ ਦੇ ਰਹੀ ਹੈ

ਤਸਵੀਰਾਂ ਦੇ ਨਾਲ ਅਵਨੀਤ ਨੇ ਲਿਖਿਆ- 'ਨੈਨਾ ਤੇਰੇ ਕਜਰਾਰੇ ਹੈਂ, ਨੈਨੋ ਪੇ ਦਿਲ ਹਮ ਹਾਰੇ ਹੈਂ'

ਅਵਨੀਤ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਪਤਲੀ ਕਮਰ 'ਤੇ ਕੁਮੈਂਟ ਕਰ ਰਹੇ ਹਨ

ਇਸ ਸਾੜ੍ਹੀ 'ਚ ਅਭਿਨੇਤਰੀ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ