ਉਰਵਸ਼ੀ ਰੌਤੇਲਾ ਆਪਣੀ ਲਗਜ਼ਰੀ ਲਾਈਫ ਲਈ ਜਾਣੀ ਜਾਂਦੀ ਹੈ, ਸਲਾਈਡਾਂ ਰਾਹੀਂ ਜਾਣੋ ਉਸ ਦੀ ਜਾਇਦਾਦ। ਉਰਵਸ਼ੀ ਰੌਤੇਲਾ ਦਾ ਜਨਮ 25 ਫਰਵਰੀ 1994 ਨੂੰ ਹੋਇਆ ਸੀ ਉਰਵਸ਼ੀ ਦੀ ਕੁੱਲ ਜਾਇਦਾਦ 30 ਮਿਲੀਅਨ ਡਾਲਰ ਯਾਨੀ 238 ਕਰੋੜ ਤੋਂ ਜ਼ਿਆਦਾ ਹੈ ਉਰਵਸ਼ੀ ਇਕ ਮਹੀਨੇ 'ਚ 45 ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰਦੀ ਹੈ ਉਰਵਸ਼ੀ ਕੋਲ ਕਰੋੜਾਂ ਦਾ ਆਲੀਸ਼ਾਨ ਘਰ ਹੈ ਅਤੇ ਉਹ ਕਈ ਮਹਿੰਗੀਆਂ-ਲਗਜ਼ਰੀ ਗੱਡੀਆਂ ਦੀ ਮਾਲਕ ਹੈ ਉਰਵਸ਼ੀ ਨੇ 15 ਸਾਲ ਦੀ ਉਮਰ ਵਿੱਚ ਸੁੰਦਰਤਾ ਮੁਕਾਬਲੇ ਦਾ ਖਿਤਾਬ ਜਿੱਤਿਆ ਸੀ ਉਰਵਸ਼ੀ ਨੂੰ ਮਿਸ ਇੰਡੀਆ, ਇੰਡੀਅਨ ਪ੍ਰਿੰਸੇਸ, ਮਿਸ ਟੂਰਿਜ਼ਮ ਵਰਗੇ ਕਈ ਖਿਤਾਬ ਮਿਲ ਚੁੱਕੇ ਹਨ ਉਰਵਸ਼ੀ ਇੱਕ ਫਿਲਮ ਲਈ 3 ਕਰੋੜ ਤੋਂ 4 ਕਰੋੜ ਰੁਪਏ ਲੈਂਦੀ ਹੈ ਉਰਵਸ਼ੀ ਮਿਊਜ਼ਿਕ ਵੀਡੀਓ ਤੋਂ 35 ਤੋਂ 40 ਲੱਖ ਰੁਪਏ ਚਾਰਜ ਕਰਦੀ ਹੈ ਉਰਵਸ਼ੀ ਦੇ ਘਰ ਦੀ ਕੀਮਤ 25 ਕਰੋੜ ਹੈ ਅਤੇ ਉਸ ਕੋਲ 7 ਕਰੋੜ ਦੀ ਕਾਰ ਹੈ।