ਸਾਰਾ ਅਲੀ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਸਾਰਾ ਅਲੀ ਖਾਨ ਆਪਣੀਆਂ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਰਹਿੰਦੀ ਹੈ।

ਸਾਰਾ ਅਲੀ ਖਾਨ ਨੇ ਬਲੈਕ ਡਰੈੱਸ 'ਚ ਨਵਾਂ ਫੋਟੋਸ਼ੂਟ ਕਰਵਾਇਆ ਹੈ।

ਸਾਰਾ ਇਸ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਸਾਰਾ ਆਪਣੇ ਐਕਸਪ੍ਰੈਸ਼ਨ ਨਾਲ ਇਨ੍ਹਾਂ ਤਸਵੀਰਾਂ ਤੋਂ ਲੋਕਾਂ ਦਾ ਧਿਆਨ ਖਿੱਚ ਰਹੀ ਹੈ।

ਉਸ ਦੀ ਇਸ ਖੂਬਸੂਰਤ ਤਸਵੀਰ 'ਤੇ ਫ਼ੈਨਜ ਦੇ ਕਾਫੀ ਕਮੈਂਟਸ ਵੀ ਆ ਰਹੇ ਹਨ।

ਇਸ ਵਾਰ ਅਦਾਕਾਰਾ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਕੋਈ ਕੈਪਸ਼ਨ ਨਹੀਂ ਲਿਖਿਆ।

ਸਾਰਾ ਨੂੰ ਆਖਰੀ ਵਾਰ ਆਨੰਦ ਐੱਲ ਰਾਏ ਦੀ ਫਿਲਮ 'ਅਤਰੰਗੀ ਰੇ' 'ਚ ਦੇਖਿਆ ਗਿਆ ਸੀ।

ਇਸ ਫਿਲਮ 'ਚ ਉਨ੍ਹਾਂ ਨਾਲ ਅਕਸ਼ੇ ਕੁਮਾਰ ਅਤੇ ਧਨੁਸ਼ ਨਜ਼ਰ ਆਏ ਸਨ।

ਸਾਰਾ ਅਲੀ ਖਾਨ ਹੁਣ ਵਿੱਕੀ ਕੌਸ਼ਲ ਨਾਲ ਫਿਲਮ ਕਰ ਰਹੀ ਹੈ।