ਸਾਰਾ ਦਾ ਨਾਂ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ।

ਉਸਨੇ ਆਪਣੀ ਸਖਤ ਮਿਹਨਤ ਸਦਕਾ ਇੰਡਸਟਰੀ ਵਿੱਚ ਹਾਸਲ ਕੀਤਾ ਮੁਕਾਮ।

ਸਾਰਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਿਨ੍ਹਾਂ 'ਚ ਉਸ ਦਾ ਬੇਹੱਦ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।

ਸਾਰਾ ਸ਼ਿਮਰੀ ਵਾਈਟ ਆਊਟਫਿਟ 'ਚ ਪੋਜ਼ ਦਿੰਦੀ ਆਈ ਨਜ਼ਰ।

ਸਾਰਾ ਦੀਆਂ ਇਹ ਤਸਵੀਰਾਂ ਮੈਗਜ਼ੀਨ ਫੋਟੋਸ਼ੂਟ ਦੌਰਾਨ ਲਈਆਂ ਹਨ।

ਸਾਰਾ ਨੇ ਸ਼ਾਨਦਾਰ ਲੁੱਕ ਨਾਲ ਲੋਕਾਂ ਦਾ ਦਿਲ ਜਿੱਤ ਲਿਆ।

ਸਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਹੈ।

ਸਾਰਾ ਜਾਹਨਵੀ ਕਪੂਰ ਦੇ ਨਾਲ ਕੌਫੀ ਵਿਦ ਕਰਨ 7 'ਚ ਆਈ ਸੀ ਨਜ਼ਰ।